NewsBreaking NewsD5 specialPoliticsPunjab

ਲਓ ਜੀ! ਮੰਨ ਗਏ ਪ੍ਰੇਮੀ, ਬਾਦਲਾਂ ਨੂੰ ਕਰਦੇ ਸੀ ਫੁੱਲ ਸਪੋਟ! ਹੁਣ ਕਾਂਗਰਸ ਕੱਢ ਰਹੀ ਰੰਜਿਸ਼ ?

ਚੰਡੀਗੜ੍ਹ : ਬੇਅਦਬੀ ਮਾਮਲਿਆਂ ‘ਚ ਜਿਵੇਂ ਹੀ ਰਾਮ ਰਹੀਮ ਦਾ ਨਾਮ ਖੁੱਲ੍ਹ ਕੇ ਸਾਹਮਣੇ ਆਇਆ ਤਾਂ ਡੇਰਾ ਪ੍ਰੇਮੀਆਂ ‘ਚ ਫੇਰ ਤੋਂ ਹਲਚਲ ਮਚੀ ਹੋਈ ਹੈ। ਡੇਰਾ ਪ੍ਰੇਮੀ ਹਰਚਰਨ ਸਿੰਘ ਨੇ ਚੰਡੀਗੜ੍ਹ ‘ਚ ਪ੍ਰੈੱਸ ਵਾਰਤਾ ਕਰਦਿਆਂ ਕਿਹਾ ਕਿ ਡੇਰਾ ਪ੍ਰੇਮੀਆਂ ਤੇ ਡੇਰਾ ਮੁਖੀ ਨਾਲ ਧੱਕਾ ਹੋ ਰਿਹਾ ਹੈ। ਇਲਜ਼ਾਮਾਂ ਨੂੰ ਨਕਾਰਦਿਆਂ ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਦਾਅਵਾ ਕੀਤਾ ਕਿ 2017 ‘ਚ ਉਹਨਾਂ ਅਕਾਲੀ ਦਲ ਦਾ ਸਮਰਥਨ ਕੀਤਾ ਸੀ।

ਸਿਆਸਤ ‘ਚ ਆਓਣ ਤੋਂ ਬਾਅਦ Anmol Gagan Maan ਦੇ ਸਿਆਸੀ ਬੋਲ, ਗੀਤਾਂ ਵਾਲੀ ਕੁੜੀ ਦਾ ਭਾਸ਼ਣ ਸੁਣ ਹੋਜੋਗੇ ਹੈਰਾਨ

ਇਸੇ ਲਈ ਹੋ ਸਕਦਾ ਹੈ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਡੇਰਾ ਪ੍ਰੇਮੀਆਂ ਦੇ ਵਕੀਲ ਵਿਵੇਕ ਕੁਮਾਰ ਨੇ ਮਰਹੂਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ‘ਤੇ ਤਸ਼ੱਦਦ ਕਰਨ ਦੇ ਇਲਜ਼ਾਮ ਪੰਜਾਬ ਪੁਲਿਸ ‘ਤੇ ਲਗਾਏ। ਵਕੀਲ ਨੇ ਪੁਲਿਸ ਦੀ ਜਾਂਚ ‘ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ।

ਦਿੱਲੀ ਚ ਸਿੱਖ ਨੌਜਵਾਨ ਨੂੰ ਕੀਤਾ ਸੀ ਗ੍ਰਿਫਤਾਰ | ਗੁੱਸੇ ‘ਚ ਭੜਕੇ ਪੰਜਾਬ ਦੇ ਲੀਡਰ! ਕਰਤਾ ਸ਼ਰੇਆਮ ਐਲਾਨ, ਪਊ ਕਲੇਸ਼

ਕਈ ਤਰ੍ਹਾਂ ਦੇ ਸਵਾਲ ਪੰਜਾਬ ਪੁਲਿਸ ਤੇ ਚੁੱਕੇ ਜਾ ਰਹੇ ਹਨ। ਡੇਰਾ ਸੱਚਾ ਸੌਦਾ ਦੇ ਮੈਂਬਰ ਸੀਬੀਆਈ ਤੋਂ ਸੰਤੁਸ਼ਟ ਹਨ ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਣੇ SIT ਦੀ ਕਾਰਗੁਜ਼ਾਰੀ ਨੂੰ ਸਿਆਸੀ ਰੰਜਿਸ਼ ਮੰਨ ਰਹੇ ਹਨ। ਮਾਮਲਾ ਅਦਾਲਤ ‘ਚ ਹੈ ਉਡੀਕ ਫ਼ੈਸਲੇ ਦੀ ਕੀ ਰਾਮ ਰਹੀਮ ਨੂੰ ਬੇਅਦਬੀ ਮਾਮਲਿਆਂ ‘ਚ ਪੁੱਛ ਗਿੱਛ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਪੰਜਾਬ ਲਿਆਉਣ ‘ਚ ਸਫ਼ਲ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button