ਰਾਤ ਹੁੰਦੇ ਹੀ ਅਸਮਾਨੋ ਪਿੰਡ ‘ਚ ਆਈ ਅਜਿਹੀ ਸ਼ੇਅ, ਸਵੇਰ ਹੁੰਦੇ ਹੀ ਕਰ ਗਈ ਸਭ ਕੁੱਝ ਤਬਾਹ
ਫਿਰੋਜ਼ਪੁਰ : ਜਦੋਂ ਇਨਸਾਨ ਨੂੰ ਗਰਮੀ ਲੱਗਦੀ ਹੈ ਤਾਂ ਉਹ ਏਸੀ ਲਗਾ ਲੈਂਦਾ ਹੈ ਪਰ ਏਸੀ ਵੀ ਉਹ ਹੀ ਵਿਅਕਤੀ ਲਾਵੇਗਾ ਜਿਸ ਕੋਲ ਏਸੀ ਹੋਵੇਗਾ ਜਾਂ ਫਿਰ ਏਸੀ ਲੈਣ ਦੀ ਗੁਜ਼ਾਇਸ ਹੋਵੇਗੀ ਪਰ ਜੇਕਰ ਗੱਲ ਗਰੀਬ ਆਦਮੀ ਦੀ ਕੀਤੀ ਜਾਵੇ ਤਾਂ ਉਹ ਸਿਰਫ ਕੁਦਰਤ ਅੱਗੇ ਅਰਦਾਸ ਹੀ ਕਰ ਸਕਦਾ। ਕਿ ਹੇ ਰੱਬਾ ਜਾਂ ਤਾਂ ਠੰਡੀ ਹਵਾਂ ਚਲਾ ਦੇ ਜਾਂ ਫੇਰ ਮੀਂਹ ਪਵਾ ਦੇ ਤਾਂ ਜੋ ਅਸੀਂ ਰਾਤ ਨੂੰ ਚੈਨ ਨਾਲ ਸੋਂਅ ਸਕੀਏ ਪਰ ਕਈ ਬਾਰ ਕੁਦਰਤ ਵੀ ਬਹੁਤ ਮਿਹਰਬਾਨ ਹੋ ਜਾਂਦੀ ਹੈ। ਜਿਸ ਕਾਰਨ ਗਰੀਬ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ।
Big Breaking-ਰੇਡ ਕਰਨ ਗਈ ਪੁਲਿਸ ਟੀਮ ‘ਤੇ ਜਾਨਲੇਵਾ ਹਮਲਾ, ਭਜਾ-ਭਜਾ ਕੁੱਟੇ ਪੁਲਿਸੀਏ, ਦੇਖੋ Live ਵੀਡੀਓ
ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆਇਆ ਹੈ ਜਿਥੇ ਦੇ ਪਿੰਡ ਹਜ਼ਾਰਾ ਸਿੰਘ ਵਾਲੇ ‘ਚ ਭਾਰੀ ਮੀਹ ਪੈਣ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਨਾਲ ਪਰਿਵਾਰ ਤੇ ਦੁੱਖਾ ਦਾ ਪਹਾੜ ਡਿੱਗ ਗਿਆ ਅਤੇ ਪਰਿਵਾਰ ਦੇ ਇੱਕ ਮੈਂਬਰ ਦੀ ਮੌਕੇ ‘ਤੇ ਮੌਤ ਹੋ ਗਈ। ਦੋ ਛੋਟੇ-ਛੋਟੇ ਮਾਸੂਮ ਬੱਚੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏੇ। ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਬਾਦਲਾਂ ਦੀ ਕੋਠੀ ਅੱਗੇ ਕੁੱਟ-ਕੁੱਟ ਕਿਸਾਨ ਦਾ ਪਾੜਤਾ ਸਿਰ!ਕੱਪੜਿਆਂ ਦੇ ਬਦਲ ਗਏ ਰੰਗ,ਤਸਵੀਰਾਂ ਦੇਖ ਉਡਣਗੇ ਹੋਸ਼
ਪਰ ਜਿਵੇਂ ਹੀ ਸਾਰੀ ਦੁੱਖਦਾਈ ਘਟਨਾ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਗਏ ਅਤੇ ਪੀੜਿਤ ਪਰਿਵਾਰ ਵਾਲਿਆਂ ਨੂੰ ਬਾਹਰ ਕੱਢਿਆ। ਫਿਲਹਾਲ ਕੁਦਰਤ ਦੇ ਮਾਮਲੇ ‘ਚ ਪੁਲਿਸ ਵੀ ਕੀ ਕਰੇ ਪਰ ਪੁਲਿਸ ਦਾ ਜੋ ਫਰਜ ਉਸ ਅਨੁਸਾਰ ਮੁਲਾਜ਼ਮ ਨੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ।
ਨੀਟੂ ਸ਼ਟਰਾਂ ਵਾਲੇ ਨੇ ਗੁਰੂ ਦੇ ਸਿੰਘਾਂ ਨਾਲ ਲੈ ਲਿਆ ਕਸੂਤਾ ਪੰਗਾਂ! ਹੁਣ ਸਿੰਘ ਲਾਉਣਗੇ ਨੀਟੂ ਦਾ ਸੋਧਾ!
ਭਾਰੀ ਮੀਂਹ ਤੇ ਠੰਡੇ ਮੌਸਮ ਦਾ ਤਾਂ ਕਈ ਲੋਕ ਖੂਬ ਆਨੰਦ ਮਾਣ ਰਹੇ ਹੋਣੇ ਪਰ ਜਿਨ੍ਹਾਂ ਲੋਕਾਂ ਲਈ ਇਹ ਮੀਂਹ ਯਮਰਾਜ ਦਾ ਰੂਪ ਧਾਰਨ ਕਰ ਕੇ ਆਇਆ ਹੈ। ਉਹ ਲੋਕ ਕੀ ਸੋਚਦੇ ਹੋਣੇ ਇਹ ਤਾਂ ਉਨ੍ਹਾਂ ਦਾ ਦਿਲ ਹੀ ਦੱਸ ਸਕਦਾ ਪਰ ਆਖਰ ‘ਚ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਨੂੰ ਅਜਿਹੇ ਗਰੀਬ ਲੋਕਾਂ ਦੀ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.