NewsBreaking NewsD5 specialPunjab

ਮੋਦੀ ਸਰਕਾਰ ‘ਤੇ ਭੜਕੇ ਕਿਸਾਨ ! ਕਰਤਾ ਵੱਡਾ ਐਲਾਨ! ਹੁਣ ਆਹ ਤਰੀਕੇ ਨਾਲ ਖੋਲ੍ਹਣਗੇ ਮੋਦੀ ਦੀ ਨੀਂਦ!

ਮੋਗਾ : ਬੀਤੇ ਕਈ ਦਿਨਾਂ ਤੋਂ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਰੇਲ ਪੱਟੜੀਆਂ ਜਾਮ ਕੀਤੀਆਂ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਆਪਣੇ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਮੁੱਖ ਰੱਖ ਕੇ ਬੀ.ਐੱਸ.ਐੱਫ ਦੇ ਸਾਬਕਾ ਜਵਾਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਮੋਦੀ ਦੇ ਖੇਤੀ ਕਾਨੂੰਨ ਗ਼ਲਤ ਹਨ ਇਨ੍ਹਾਂ ਨੂੰ ਵਾਪਸ ਲਿਆ ਜਾਵੇ।

ਸਿੱਪੀ ਗਿੱਲ ਨੇ ਦੱਸ ਦਿੱਤਾ ਕਲਾਕਾਰਾਂ ਦਾ ਸੱਚ ! ਸੁਣਕੇ ਹੱਕੇ-ਬੱਕੇ ਰਹਿ ਜਾਣਗੇ ਬਾਕੀ ਕਲਾਕਾਰ !

ਨਾਲ ਹੀ ਉਨ੍ਹਾਂ ਕਿਹਾ ਕਿ ਖੁੱਲ੍ਹੀ ਮੰਡੀ ਭੰਡਾਰੀ ਕਰਨ ਜ਼ਮੀਨਾਂ ਤੇ ਕਾਂਟ੍ਰੈਕਟ ਗਲਤ ਹਨ, ਕਿਸਾਨ ਦੀ ਜ਼ਮੀਨ ਤੇ ਵਪਾਰੀ ਕਰਜ਼ਾ ਲੈ ਕੇ ਚਲਾ ਜਾਵੇਗਾ ਤੇ ਕਿਸਾਨ ਕੀ ਕਰੇਗਾ। ਜਿਸ ਬੈਂਕ ਤੋਂ ਕਰਜ਼ਾ ਲਿਆ ਉਸ ਨੇ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰ ਲੈਣਾ ਹੈ। ਜ਼ਰੂਰੀ ਵਸਤੂਆਂ ਨੂੰ ਸੂਚੀ ਦੇ ਵਿੱਚੋਂ ਕੱਢਣਾ ਬਹੁਤ ਗਲਤ ਸਾਬਤ ਹੋਵੇਗਾ। ਭੰਡਾਰੀ ਕਰਨ ਦੇ ਨਾਲ ਜ਼ਰੂਰੀ ਵਸਤੂਆਂ ਦੇ ਰੇਟ ਅਸਮਾਨੀ ਚੜ੍ਹ ਜਾਣਗੇ ਗਰੀਬ ਹੋਰ ਕਰਜ਼ੇ ਦੀ ਦਲ ਦਲ ਵਿੱਚ ਫਸ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button