Breaking NewsD5 specialNewsPunjabTop News

STF ਦੀ ਬੰਦ ਰਿਪੋਰਟ ‘ਤੇ ਕੱਲ੍ਹ HC ਕਰੇਗਾ ਵਿਚਾਰ, ਮਜੀਠੀਆ ਦਾ ਨਾਮ ਲੈ ਕੇ ਬੋਲੇ Sidhu – ਉਂਮੀਦ ਹੈ ਅਸਲ ਦੋਸ਼ੀ ਨੂੰ ਮਿਲੇਗੀ ਸਜ਼ਾ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ 2.5 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉੱਚ ਅਦਾਲਤ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ਼ ਡਰੱਗ ਤਸਕਰੀ ਮਾਮਲੇ ‘ਚ STF ਅਤੇ ਸੂਬਾ ਸਰਕਾਰ ਦੀ ਰਿਪੋਰਟ ‘ਤੇ ਕੱਲ ਜਾਂਚ ਕੀਤੀ ਜਾਵੇਗੀ…ਉਂਮੀਦ ਹੈ ਕਿ ਮੁੱਖ ਅਪਰਾਧੀ ਨੂੰ ਪਰਗਟ ਕੀਤਾ ਜਾਵੇ ਸਜ਼ਾ ਦਿੱਤੀ ਜਾਵੇ। ਪੰਜਾਬ ਦੇ ਯੁਵਾਵਾਂ ਲਈ ਨਿਆਂ ਦੀ ਗੱਲ ਹੈ ! !।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button