ਪੰਜਾਬ ‘ਚ ਹੋਇਆ ਰਾਸ਼ਨ ਘੋਟਾਲਾ, ਹਰਸਿਮਰਤ ਨੇ ਕੀਤੇ ਵੱਡੇ ਖੁਲਾਸੇ, ਗੱਲਾਂ ਸੁਣ ਉੱਡ ਜਾਣਗੇ ਹੋਸ਼
ਪਟਿਆਲਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਸ਼ਨ ਘੋਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੀ ਫੇਸਬੁੱਕ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਅਪ੍ਰੈਲ, ਮਈ ਤੇ ਜੂਨ ਮਹੀਨੇ ਦੇ ਰਾਸ਼ਨ ‘ਚ ਹੋਏ ਘੁਟਾਲੇ ਵਿਰੁੱਧ ਆਵਾਜ਼ ਚੁੱਕੀਏ ਅਤੇ ਅਗਲੇ 5 ਮਹੀਨੇ ਦੇ ਰਾਸ਼ਨ ਦੀ ਨਿਰਪੱਖ ਵੰਡ ਲਈ ਸੂਬਾ ਸਰਕਾਰ ਨੂੰ ਤਾੜਨਾ ਦੇਈਏ।
SHO Baljinder Khanna | ਖੰਨਾ ਥਾਣੇ ‘ਚ ਅੰਮ੍ਰਿਤਧਾਰੀ ਨੂੰ ਨੰਗਾ ਕਰਨ ਵਾਲੇ SHO ਨੂੰ ਟੰਗਿਆ | ਵੱਡੀ ਕਾਰਵਾਈ
ਕੇਂਦਰ ਸਰਕਾਰ ਵੱਲੋਂ ਭੇਜੇ ਤੁਹਾਡੇ ਹੱਕ ਦੇ ਰਾਸ਼ਨ ‘ਚ ਘਪਲੇ ਕਰਕੇ ਤੇ ਸੱਤਾ ਦੇ ਨਸ਼ੇ ‘ਚ ਅਜਿਹੇ ਡਾਕੇ ਮਾਰਕੇ ਆਪਣੀਆਂ ਜੇਬਾਂ ਭਰਨ ‘ਤੇ ਉਤਾਰੂ ਹੋਈ ਕਾਂਗਰਸ ਸਰਕਾਰ ਨੂੰ ਮਿਲ ਕੇ ਆਖਰੀ ਚਿਤਾਵਨੀ ਦੇਈਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.