ਪਟਿਆਲਾ 20 ਮਈ 2023: ਪਟਿਆਲਾ ਰੇਲ ਇੰਜਣ, ਪਟਿਆਲਾ, ਭਾਰਤੀ ਰੇਲਵੇ ਦੀ ਇੱਕ ਇਕਾਈ, ਨੇ ਰਿਕਾਰਡ ਸਮੇਂ ਵਿੱਚ 250ਵੇਂ ਇਲੈਕਟ੍ਰਿਕ ਲੋਕੋਮੋਟਿਵ ਦਾ ਨਿਰਮਾਣ ਕਰਕੇ ਆਪਣੀ ਸਮਰਪਣ ਅਤੇ ਵਚਨਬੰਧਤਾ ਦਿਖਾਈ ਹੈ। 250ਵੇਂ ਡਬਲਯੂ.ਏ.ਪੀ.-7 ਲੋਕੋ ( 39219) ਨੂੰ ਐੱਲ.ਏ.ਐੱਸ. ਸੌਂਪ ਦੇ ਟੈਸਟ ਸ਼ੈੱਡ ਤੋਂ ਸ੍ਰੀ ਅਸ਼ੋਕ ਕੁਮਾਰ ਪ੍ਰਮੁੱਖ ਮੁੱਖ ਪ੍ਰਬੰਧਕੀ ਅਧਿਕਾਰੀ ਅਤੇ ਪੀ.ਐੱਲ.ਡਬਲਿਊ, ਦੇ ਵਿਭਾਗਾਂ ਦੇ ਪ੍ਰਮੁੱਖ ਮੁਖੀ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਝੰਡੀ ਦੀ ਰਸਮ ਦੌਰਾਨ ਪੀ.ਐਲ.ਡਬਲਿਊ. ਦੋ ਸੀਨੀਅਰ ਅਧਿਕਾਰੀ, ਸੁਪਰਵਾਈਜ਼ਰ ਅਤੇ ਸਟਾਫ਼ ਵੀ ਹਾਜ਼ਰ ਸਨ ।
ਇਹ ਪ੍ਰਾਪਤੀ ਸ਼੍ਰੀ ਅਸ਼ੋਕ ਕੁਮਾਰ ਪੀ.ਸੀ.ਏ.ਓ. ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਉਨ੍ਹਾਂ ਦੀ ਨਿਰੰਤਰ ਪ੍ਰੇਰਣਾ ਅਤੇ ਪੀ.ਐਲ.ਡਬਲਯੂ ਦੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਨਾਲ ਸਾਕਾਰ ਹੋਈ । ਸ੍ਰੀ ਅਸ਼ੋਕ ਕੁਮਾਰ ਨੇ ਸਮੁੱਚੀ ਪੀ ਐਲ ਡਬਲਯੂ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਯਤਨਾਂ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.