NewsBreaking NewsD5 specialPoliticsPunjab

ਨਵ-ਵਿਆਹੀ ਕੁੜੀ ਘਰੋਂ ਹੋਈ ਫਰਾਰ ! ਹੁਣੇ ਹੁਣੇ ਪਾਇਆ ਸੀ ਬਾਂਹਾਂ ‘ਚ ਚੂੜਾ (ਵੀਡੀਓ)

ਫਿਰੋਜ਼ਪੁਰ : ਲਹਿੰਗਾ ਪਾਈ ਖੜ੍ਹੀ ਇਹ ਲਾੜ ਜਿਸ ਦਾ ਲੰਘੀ 6 ਅਪ੍ਰੈਲ ਨੂੰ ਵਿਆਹ ਫਿਰੋਜ਼ਪੁਰ ‘ਚ ਵਿਆਹ ਹੋਇਆ ਪਰ ਵਿਆਹ ਨੂੰ ਅਜੇ 18 ਦਿਨ ਹੀ ਹੋਏ ਤਾਂ ਇਹ ਕੁੜੀ 24 ਅਪ੍ਰੈਲ ਦੀ ਰਾਤ ਨੂੰ ਘਰ ਤੋਂ ਲਾਪਤਾ ਹੋ ਗਈ। ਜਿਸ ਦੀ ਭਾਲ ਕਰਨ ਤੇ ਪਰਿਵਾਰ ਵਾਲਿਆਂ ਨੂੰ ਸੂਹ ਨਾ ਲੱਗੀ ਤਾਂ ਪਰਿਵਾਰਿਕ ਮੈਂਬਰਾਂ ਵਲੋਂ ਪੁਲਿਸ ਦੀ ਮਦਦ ਲੈਣੀ ਪਈ ਪਰ ਜਿਵੇਂ ਹੀ ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਕੀਤੀ ਤੇ ਕੁੜੀ ਦੀ ਕਾਲ ਰਿਕਡਿੰਗ ਚੈੱਕ ਕੀਤੀ ਤਾਂ ਸਾਹਮਣੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ।

Read Also ਨਵੀਂ ਵਿਆਹੀ ਵਹੁਟੀ ਘਰ ਦੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਹੋਈ ਰਫੂ ਚੱਕਰ

ਪੁਲਿਸ ਮੁਤਾਬਿਕ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨਾਲ ਲੜਕੀ ਵਲੋਂ ਘੰਟੇ-ਘੰਟੇ ਤੱਕ ਗੱਲਾਂ ਕੀਤੀ ਜਾਂਦੀਆਂ ਸੀ ਪਰ ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਅਗਵਾ ਹੋਣ ਰਿਪੋਰਟ ਲਿਖਵਾਈ ਹੈ। ਫਿਲਹਾਲ ਇਸ ਮਾਮਲੇ ‘ਚ ਪੁਲਿਸ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੂੰ ਨਾਮਜ਼ਦ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਤਾਂ ਲੱਗੇ ਕਿ ਉਹ ਕਿਸੇ ਨਾਲ ਭੱਜੀ ਹੈ ਜਾਂ ਫਿਰ ਉਸ ਨੂੰ ਕਿਸੇ ਨੇ ਅਗਵਾਹ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button