ਟਰੈਕਟਰ ਰੈਲੀ ‘ਚ ਜਾਨ ਗਵਾਉਣ ਵਾਲੇ ਜਵਾਨ ਨਵਰੀਤ ਸਿੰਘ ਦੇ ਪਰਿਵਾਰ ਨੂੰ ਮਿਲਣਗੇ ਪ੍ਰਿਅੰਕਾ ਗਾਂਧੀ, ਹੋਏ ਰਵਾਨਾ
ਨਵੀਂ ਦਿੱਲੀ : ਕਾਂਗਰਸ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਦਿੱਲੀ ‘ਚ ਗਣਤੰਤਰ ਦਿਵਸ ‘ਤੇ ਟਰੈਕਟਰ ਰੈਲੀ ਦੇ ਦੌਰਾਨ ਜਾਨ ਗਵਾਉਣ ਵਾਲੇ ਨਵਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਲਈ ਰਾਮਪੁਰ ਲਈ ਰਵਾਨਾ ਹੋ ਗਏ ਹਨ। ਅੱਜ ਨਵਰੀਤ ਸਿੰਘ ਦੀ ਅੰਤਿਮ ਅਰਦਾਸ ਪ੍ਰੋਗਰਾਮ ਹੈ। ਉਥੇ ਹੀ ਪ੍ਰਿਅੰਕਾ ਗਾਂਧੀ ਇਸ ‘ਚ ਸ਼ਾਮਿਲ ਹੋਣਗੇ। ਪ੍ਰਿਅੰਕਾ ਤੋਂ ਇਲਾਵਾ ਰਾਲੋਦ ਨੇਤਾ ਜੈਯੰਤ ਚੌਧਰੀ ਵੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।
ਪੁਲਿਸ ਵਲੋ ਕੀਤੀਆਂ ਕੰਧਾਂ ਤੋਂ ਨਹੀਂ ਡਰਦੇ ਕਿਸਾਨ,ਕਰਤਾ ਵੱਡਾ ਐਲਾਨ,ਪੁਲਿਸ ਨੂੰ ਪਾਤੀ ਬਿਪਤਾ!
ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ ਜਿਸ ‘ਚ ਦੇਖਿਆ ਗਿਆ ਕਿ ਆਈਟੀਓ ਦੇ ਕੋਲ ਪੁਲਿਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ‘ਚ ਤੇਜ਼ ਰਫਤਾਰ ਟਰੈਕਟਰ ਪਲਟ ਗਿਆ ਅਤੇ ਨਵਰੀਤ ਉਸਦੇ ਹੇਠਾਂ ਦੱਬ ਗਏ। ਪੋਸਟਮਾਰਟਮ ਰਿਪੋਰਟ ਮੁਤਾਬਕ ਨਵਰੀਤ ਸਿੰਘ ਦੀ ਮੌਤ ਦੁਰਘਟਨਾ ਦੇ ਕਾਰਨ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.