ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਅਹੁਦਾ ਛੱਡਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ, ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਦੋਹਾਂ ਤਖ਼ਤਾਂ ਦਾ ਅਹੁਦਾ ਛੱਡਣ ਦੀ ਅਪੀਲ ਕੀਤੀ ਸੀ।
ਗੁੱਸੇ ‘ਚ CM Mann ‘ਤੇ ਵਰੇ ਪ੍ਰਧਾਨ Dhami, ਦਿੱਤਾ ਚੈਲੰਜ, “ਹੁਣ ਕਰਕੇ ਦਿਖਾਉਣ ਇਸ ਤਰ੍ਹਾਂ” | D5 Channel Punjabi
ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਬਾਰੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਟਿੱਪਣੀ ਨੇ ਉਨ੍ਹਾਂ ਨੂੰ ਕਾਫੀ ਨਾਰਾਜ਼ ਕੀਤਾ ਸੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ SGPC ਨੇ ਉਨ੍ਹਾਂ ਤੋਂ ਇਹ ਅਹੁਦਾ ਨਹੀਂ ਖੋਹਿਆ ਹੈ। ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਅਸਤੀਫਾ ਦੇਣ ਲਈ ਕਿਹਾ ਸੀ।
ਵਿਵਾਦਤ ਕੋਠੀ ‘ਤੇ ਫਿਰ ਕਬਜ਼ਾ, ਕਸੂਤੀ ਫਸੀ Police, Sukhpal Khaira ਕੋਲ ਸਬੂਤ | D5 Channel Punjabi
ਜਥੇਦਾਰ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦੇ ਬਿਆਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਜਦੋਂ ਮੈਂ ਜਥੇਦਾਰ ਸੀ ਤਾਂ, ਉਦੋਂ ਵਲਟੋਹਾ ਸਾਹਿਬ ਨੂੰ ਮੇਰੀਆਂ ਗੱਲਾਂ ਚੁੰਭਦੀਆਂ ਸਨ, ਪਰ ਹੁਣ ਤਾਂ ਮੈਂ ਅਹੁਦਾ ਛੱਡ ਦਿੱਤਾ ਹੈ। ਜੇ ਵਲਟੋਹਾ ਹਿੰਮਤ ਵਾਲੇ ਹਨ ਤਾਂ, ਉਨ੍ਹਾਂ ਨੂੰ ਜਥੇਦਾਰ ਬਣਾ ਦਿਓ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.