PunjabTop News

Sidhu Moosewala ਦੇ ਪਿਤਾ ਨੇ ਕੀਤੀ Ravi Singh-Khalsa Aid ਨਾਲ ਮੁਲਾਕਾਤ

ਇਸ ਸਾਲ ਤੋਂ ਪਿੰਡਾਂ ‘ਚ MLA ‘ਤੇ MP ਆਉਣੇ ਸ਼ੁਰੂ ਹੋ ਜਾਣਗੇ। ਕਿਉਂਕਿ 2024 ‘ਚ ਲੋਕ ਸੰਭਾਂ ਚੋਣਾਂ ਹਨ। ਇਹ ਉਹੀ MLA ‘ਤੇ MP ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾਂ ਲਈ ਆਪਣੀ ਆਵਾਜ਼ ਚੁੱਕਣੀ ਬਿੱਲਕੁੱਲ ਬੰਦ ਕਰ ਦਿੱਤੀ ਹੈ। ਰਵੀ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾਂ ਮਾਂ-ਪਿਓ ਨੂੰ ਅਜੇ ਵੀ ਜਾਣੋ ਮਾਰਨ ਦੇ ਕਾਲ ਆ ਰਹੇ ਹਨ।

Fauja Singh Sarari ਨੂੰ ਕਿਵੇਂ ਮਿਲੀ ਸੀ ਟਿਕਟ? Sukhpal Khaira ਦੇ ਹੱਥ ਲੱਗੀ ਫਾਈਲ | D5 Channel Punjabi

ਉਨ੍ਹਾਂ ਵੱਲੋਂ ਕੇਂਦਰੀ ਜਾਂਚ ਏਜੰਸੀਆਂ ‘ਤੇ ਹਮਲਾਂ ਕਰਦੇ ਹੋਏ ਕਿਹਾ ਗਿਆ ਕਿ ਏਜੰਸੀਆਂ ਨੂੰ ਇਹ ਤਾਂ ਪੱਤਾ ਲੱਗ ਜਾਂਦਾਂ ਹੈ ਕਿ ਪੋਸਟਰ ਇਥੇ ਕਿਸ ਨੇ ਲਗਾਏ ਪਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੇ ਗਏ ਹਥਿਆਰਾਂ ਦਾ ਅਜਟ ਤੱਕ ਪੱਤਾ ਨਹੀਂ ਲਗਾ ਸਕੇ। ਉਨ੍ਹਾਂ ਨੇ ਸਾਫ਼ ਤੋਰ ‘ਤੇ ਸਰਕਾਰਾਂ ‘ਤੇ ਸਵਾਲ ਚੁੱਕੇ ਹਨ। ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਪੰਜਾਬ ਵਿਚ ਕਿਸੇ ਦੇ ਲਈ ਵੀ ਇੰਨਸਾਫ਼ ਨਹੀਂ ਰਹਿ ਗਿਆ। ਜੇਕਰ ਇੰਨ੍ਹੇ ਵੱਡੇ ਸੁਪਰਸਟਾਰ ‘ਤੇ ਹਮਲਾ ਹੋ ਸਕਦਾ ਤਾਂ ਅਸੀਂ ਕੀ ਚੀਜ਼ ਹਾਂ। ਉਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਰਵੀ ਖ਼ਾਲਸਾ ਜੀ ਦਾ ਧੰਨਵਾਦ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button