NewsBreaking NewsD5 specialIndiaPunjab

ਚੋਰ ਨਾਲ ਹੋਈ ਕਲੋਲ !

ਨਵੀਂ ਦਿੱਲੀ : ਅਕਸਰ ਏਟੀਐਮ ਚੋਰੀ ਦੀਆਂ ਵਾਰਦਾਤਾਂ ਕੈਮਰੇ ‘ਚ ਕੈਦ ਹੋ ਜਾਂਦੀਆਂ ਹਨ ਅਤੇ ਪੁਲਿਸ ਹੱਥ ਮਲਦੀ ਰਹਿ ਜਾਂਦੀ ਹੈ ਪਰ ਇਸ ਚੋਰ ਨਾਲ ਕੁਝ ਵੱਖਰਾ ਹੋਇਆ। ਵੀਡੀਓ ‘ਚ ਵਿਖਾਈ ਦੇ ਰਿਹਾ ਇਹ ਚੋਰ ਹੱਥ ‘ਚ ਕੁਹਾੜੀ ਲੈ ਕੇ ਮੂੰਹ ਸਿਰ ਬੰਨ੍ਹੀ ਏਟੀਐੱਮ ਨੂੰ ਲੁੱਟਣ ਦੀ ਨੀਅਤ ਨਾਲ ਅੰਦਰ ਦਾਖ਼ਲ ਹੁੰਦਾ ਹੈ। ਨਜ਼ਰ ਕੈਮਰੇ ‘ਤੇ ਪੈਂਦੀ ਹੈ ਜਿਸ ਤੋਂ ਬਾਅਦ ਇਹ ਕੁਹਾੜੀ ਨਾਲ ਕੈਮਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।

ਚੋਰ ਨਾਲ ਹੋਈ ਕਲੋਲ ! CCTV Video Viral |

ਇਸ ਜੱਦੋ ਜਹਿਦ ‘ਚ ਇਸ ਦਾ ਕੱਪੜਾ ਮੂੰਹ ਤੋਂ ਪਾਸੇ ਹੋ ਜਾਂਦਾ ਹੈ ਫੇਰ ਉਹੀ ਹੋਇਆ ਜੋ ਕੈਮਰੇ ਦੀ ਨਜ਼ਰ ਚੜ੍ਹ ਗਿਆ। ਇਸ ਚੋਰ ਦਾ ਚਿਹਰਾ ਜਿਸ ਨੇ ਇਸ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ,ਵੀਡੀਓ ਦਾਦਰੀ ਇਲਾਕੇ ਦੀ ਹੈ। ਖੈਰ ਹੁਣ ਇਹ ਚੋਰ ਜੇਲ੍ਹ ‘ਚ ਬੈਠਾ ਆਪਣੀ ਹਰਕਤ ‘ਤੇ ਪਛਤਾਵਾ ਜ਼ਰੂਰ ਕਰ ਰਿਹਾ ਹੋਣਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button