BollywoodBreaking NewsD5 specialEntertainmentIndiaNewsTop News

ਕੰਗਨਾ ਦੀ ‘ਧਾਕੜ’ ਫ਼ਿਲਮ ਦਾ ਪਹਿਲਾ ਗੀਤ ਅੱਜ ਹੋਵੇਗਾ ਲਾਂਚ

ਮੁੰਬਈ: ਬਾੱਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ‘ਧਾਕੜ’ ਫ਼ਿਲਮ ਦਾ ਪਹਿਲਾ ਗੀਤ ਅੱਜ ਲਾਂਚ ਹੋਣ ਜਾ ਰਿਹਾ ਹੈ। ਇਸ ਗਾਣੇ ਦਾ ਟੀਜ਼ਰ ਕੁੱਝ ਸਮੇਂ ਪਹਿਲਾਂ ਸ਼ੇਅਰ ਕੀਤਾ ਗਿਆ ਸੀ।
 
ਗੀਤ ‘ਸ਼ੀ ਇਜ਼ ਆਨ ਫਾਇਰ’ ਜੋ ਕਿ ਅੱਜ ਲਾਂਚ ਹੋਵੇਗਾ ਅਤੇ ਕੰਗਣਾ ਦੀ ਇਸ ਫ਼ਿਲਮ ਦੇ ਗੀਤ ਨੂੰ ਰੈਪਰ ਬਾਦਸ਼ਾਹ ਨੇ ਲਿ ਖਿਆ ਅਤੇ ਕੰਪੋਜ਼ ਗਾਇਆ ਹੈ।
 
ਨਿਕੀਤਾ ਗਾਂਧੀ ਬਾਦਸ਼ਾਹ ਦੀ ਇਸ ਗੀਤ ਵਿੱਚ ਸਹਿਯੋਗੀ ਹੈ ਜਿਨ੍ਹਾਂ ਨੇ ਬਾਦਸ਼ਾਹ ਨਾਲ ਮਿਲ ਕੇ ਇਹ ਗੀਤ ਬਣਾਇਆ ਹੈ। ਇਸ ਦੇ ਸੰਗੀਤ ਨੂੰ ਹਿਤੇਨ ਕੁਮਾਰ ਵੱਲੋਂ ਦਿੱਤਾ ਗਿਆ ਹੈ।
maxresdefault
 
 
 
 
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button