ਕੋਟਕਪੁਰਾ ਗੋਲੀਕਾਂਡ : SIT ਦਫ਼ਤਰ ਪੁੱਜੇ ਰਣਜੀਤ ਸਿੰਘ ਢੱਡਰੀਆਂਵਾਲਾ, ਹੋਵੇਗੀ ਪੁੱਛਗਿਛ
ਪਟਿਆਲਾ : ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਗੰਠਿਤ ਐਸਆਈਟੀ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਇਸ ਕੜੀ ‘ਚ ਅੱਜ ਐਸਆਈਟੀ ਪਟਿਆਲਾ ਦੇ ਸਰਕਿਟ ਹਾਊਸ ਪਹੁੰਚੀ, ਜਿੱਥੇ ਰਣਜੀਤ ਸਿੰਘ ਢੱਡਰੀਆਂਵਾਲਾ ਤੋਂ ਪੁੱਛਗਿਛ ਕੀਤੀ ਜਾਵੇਗੀ।ਢੱਡਰੀਆਂਵਾਲਾ ਐਸਆਈਟੀ ਦਫ਼ਤਰ ਪਹੁੰਚ ਗਏ ਹਨ। ਉਹ ਬਤੋਰ ਗਵਾਹ ਐਸਆਈਟੀ ਦੇ ਸਵਾਲਾਂ ਦਾ ਜਵਾਬ ਦੇਣਗੇ।
ਜੈਪਾਲ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ !ਹੋ ਸਕਦਾ ਜੈਪਾਲ ਦੇ ਭਰਾ ਦਾ ਐਨਕਾਊਂਟਰ !
ਦੱਸ ਦਈਏ ਕਿ ਸਿੱਖ ਸੰਗਤ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਉਥੇ ਹੀ ਢੱਡਰੀਆਂਵਾਲਾ ਵੀ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਨਿਆਂ ਦੀ ਮੰਗ ਕਰਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ SIT ਹੁਣ ਤੱਕ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਤੋਂ ਵੀ ਪੁੱਛਗਿਛ ਕਰ ਚੁੱਕੀ ਹੈ।
https://www.youtube.com/watch?v=XoRPf0izKi4
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.