Breaking NewsD5 specialIndiaNewsPunjabTop News

LIVE UPDATE ਗਾਜ਼ੀਪੁਰ ਤੋਂ ਕਿਸਾਨਾਂ ਦੀ ਪਰੇਡ ਸ਼ੁਰੂ,ਹਜ਼ਾਰਾਂ ਦੀ ਗਿਣਤੀ ‘ਚ ਸ਼ਾਮਿਲ ਟਰੈਕਟਰ ਟ੍ਰਾਲੀ

ਨਵੀਂ ਦਿੱਲੀ : ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਦਾ ਆਗਾਜ ਹੋ ਚੁੱਕਿਆ ਹੈ। ਕਿਸਾਨਾਂ ਦੀ ਟਰੈਕਟਰ ਰੈਲੀ ਸਿੰਘੂ ਬਾਰਡਰ ਤੋਂ ਦਿੱਲੀ ਦੇ ਸੰਜੈ ਗਾਂਧੀ ਨਗਰ ਪਹੁੰਚ ਚੁੱਕੀ ਹੈ।

🔴LIVE | ਕਿਸਾਨਾਂ ਨੇ ਕਰਤਾ ਹਰਿਆਣਾ ਵਾਲਾ ਕੰਮ! ਦਿੱਲੀ ਪੁਲਿਸ ਨਾਲ ਹੋਏ ਟਾਕਰੇ! ਚੱਕ-ਚੱਕ ਕੇ ਮਾਰੇ ਬੈਰੀਕੇਡ!

ਇਹ ਰੈਲੀ DTU –  ਸ਼ਾਹਬਾਦ ,  SB Dairy – Darwala –  Bawana T – point –  Kanjawala Chowk – Kharkhoda toll plaza ਤੋਂ ਹੋ ਕੇ ਗੁਜਰੇਗੀ। ਉਥੇ ਹੀ ਖਬਰ ਹੈ ਕਿ ਟਿੱਕਰੀ ਬਾਰਡਰ ‘ਤੇ ਕਿਸਾਨਾਂ ਦੀ ਕਾਫ਼ੀ ਜ਼ਿਆਦਾ ਭੀੜ ਹੈ ਅਤੇ ਦਿੱਲੀ ‘ਚ ਦਾਖਲ ਹੋਣ ਲਈ ਕਿਸਾਨਾਂ ਨੇ ਰਸਤੇ ‘ਚ ਲੱਗੇ ਹੋਏ ਬੈਰੀਕੇਡਸ ਹਟਾ ਦਿੱਤੇ ਹਨ।

–  ਗਾਜ਼ੀਪੁਰ ਤੋਂ ਕਿਸਾਨਾਂ ਦੀ ਪਰੇਡ ਸ਼ੁਰੂ , ਹਜ਼ਾਰਾਂ ਦੀ ਗਿਣਤੀ ‘ਚ ਸ਼ਾਮਿਲ ਟਰੈਕਟਰ ਟ੍ਰਾਲੀ

–  ਨੋਇਡਾ :  ਪਰੇਡ ਤੋਂ ਪਹਿਲਾਂ ਚਿੱਲਾ ਬਾਰਡਰ ‘ਤੇ ਟਰੈਕਟਰ ਪਲਟਿਆ, ਦੋ ਕਿਸਾਨ ਜਖ਼ਮੀ

–  ਗਾਜ਼ੀਪੁਰ ਬਾਰਡਰ ‘ਚ ਕੁਝ ਹੀ ਦੇਰ ‘ਚ ਸ਼ੁਰੂ ਹੋਵੇਗਾ ਟਰੈਕਟਰ ਮਾਰਚ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button