PunjabPunjabTop News

ਕੈਬਿਨਟ ਮੀਟਿੰਗ ਦੌਰਾਨ ਸ਼ਾਪ ਐਂਡ ਕਮਰਸ਼ਿਅਲ ਐਕਟ, 1958 ‘ਚ ਸੋਧ ਨੂੰ ਮੰਨਜ਼ੂਰੀ

CM ਭਗਵੰਤ ਮਾਨ ਦੀ ਅਗਵਾਈ ਚ ਮੁੜ ਅੱਜ ਲਗਾਤਾਰ ਤੀਜੇ ਦਿਨ ਪੰਜਾਬ ਕੈਬਿਨਟ ਦੀ ਮੀਟਿੰਗ ਹੋਈ। ਇਸ ਕੈਬਿਨਟ ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਸੀਐਮ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੀਟਿੰਗ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਮੀਟਿੰਗ ‘ਚ ਪੰਜਾਬ ਸਰਕਾਰ ਨੇ ਸ਼ਾਪ ਐਂਡ ਕਮਰਸ਼ਿਅਲ ਐਕਟ, 1958 ‘ਚ ਸੋਧ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਮੁਤਾਬਕ ਹੁਣ ਕੋਈ ਦੁਕਾਨਦਾਰ 20 ਜਾਂ ਇਸ ਤੋਂ ਘੱਟ ਹੈਲਪਰ ਰੱਖਦਾ ਹੈ ਤਾਂ ਉਸਨੂੰ ਕੋਈ ਅਪਰੂਵਲ ਦੀ ਲੋੜ ਨਹੀਂ ਪਵੇਗੀ, ਜਦਕਿ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤਾਂ ਉਸਨੂੰ ਇੰਸਪੈਕਟਰ ਨੂੰ ਜਵਾਬ ਦੇਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button