EntertainmentBreaking NewsD5 specialNews

ਕੁਲਫੀਆਂ ਵੇਚਣ ਵਾਲੇ ਦੇ ਮੁਰੀਦ ਹੋਏ ਗਾਇਕ ਨਿੰਜਾ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

ਚੰਡੀਗੜ੍ਹ  : ਬੀਤੇ ਕੁਝ ਦਿਨ ਪਹਿਲਾ ਆਪਣੇ ਖ਼ਾਸ ਅੰਦਾਜ਼ ‘ਚ ਕੁਲਫੀਆਂ ਵੇਚਣ ਵਾਲੇ ਬਜ਼ੁਰਗ ਦੀ ਇਕ ਵੀਡੀਓ ਵਾਇਰਲ ਹੋਈ ਸੀ। ਉਸ ਬਜ਼ੁਰਗ ਦਾ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਆਪਣੇ ਬਾਰੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਕੁਲਫੀਆਂ ਵੇਚਣ ਦੀ ਸ਼ੁਰੂਆਤ ਕੀਤੀ ਅਤੇ ਕੁਲਫੀਆਂ ਉਹ ਸ਼ੁਰੂ ਤੋਂ ਹੀ ਇਸੇ ਅੰਦਾਜ਼ ‘ਚ ਵੇਚਦੇ ਆ ਰਹੇ ਹਨ।

ਲਓ ਕਿਸਾਨ ਬੀਬੀਆਂ ਨੇ ਕੀਤਾ ਅਜਿਹਾ ਕੰਮ ! ਮੋਦੀ ਸਰਕਾਰ ਨੂੰ ਪਾਤੀ ਬਿਪਤਾ ! ਬੀਬੀਆਂ ਦਾ ਜੋਸ਼ ਦੇਖ ਸਰਕਾਰ ਮੰਨੇਗੀ ਹਾਰ?

ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਕੁਲਫੀਆਂ ਵਾਲਾ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ‘ਚ ਉਹ ਚਾਚਾ ਬੱਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ‘ਚ ਉਹ ਦੱਸ ਰਹੇ ਹਨ ਕਿ ਉਹ ਪਿਛਲੇ 30-35 ਸਾਲ ਤੋਂ ਕੁਲਫੀ ਵੇਚਣ ਦਾ ਕੰਮ ਕਰ ਰਿਹਾ ਹੈ। ਇਸ ਵੀਡੀਓ ਨੂੰ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਇਸ ਕੁਲਫੀ ਵਾਲੇ ਦੀ ਤਾਰੀਫ਼ ਕੀਤੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਬਜ਼ੁਰਗ ਚਾਚੇ ਬੱਗੇ ਦੀ ਤਾਰੀਫ਼ ਕਰ ਰਿਹਾ ਹੈ।

 

View this post on Instagram

 

A post shared by NINJA (@its_ninja)

Capture 6

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button