ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਚਿਤਾਵਨੀ, ਯੂਕਰੇਨ ਤੋਂ ਤੁਰੰਤ ਬਾਹਰ ਨਿਕਲਣ ਅਮਰੀਕੀ ਨਾਗਰਿਕ
ਵਾਸ਼ਿੰਗਟਨ : ਯੂਕਰੇਨ ਦੇ ਮੁੱਦੇ ‘ਤੇ ਅਮਰੀਕਾ ਅਤੇ ਰੂਸ ਦੇ ਵਿੱਚ ਲਗਾਤਾਰ ਵੱਧਦੇ ਤਣਾਅ ‘ਚ ਰਾਸ਼ਟਰਪਤੀ ਜੋ ਬਾਈਡਨ ਨੇ ਨਵਾਂ ਬਿਆਨ ਜਾਰੀ ਕੀਤਾ ਹੈ। ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਨੂੰ ਕਿਹਾ ਹੈ। ਰੂਸ ਯੂਕਰੇਨ ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ ਜੰਗ ਨੂੰ ਰੋਕਣ ਲਈ ਚਾਰ ਦੇਸ਼ਾਂ ਵਿਚਾਲੇ ਚੱਲ ਰਹੀ ਗੱਲਬਾਤ ਵੀ ਬੇਅਰਥ ਹੋ ਗਈ ਹੈ।
PM ਮੋਦੀ ਬੰਦੀ ਸਿੰਘਾਂ ਨੂੰ ਕਰੇਗਾ ਰਿਹਾਅ? ਕਿਸਾਨਾਂ ਨੇ ਕਰਤਾ ਵਿਰੋਧ ਦਾ ਐਲਾਨ
ਅਮਰੀਕੀ ਵਿਦੇਸ਼ ਮੰਤਰੀ ਕਹਿ ਰਹੇ ਹਨ ਕਿ ਰੂਸ ਬੀਜਿੰਗ ਉਲੰਪਿਕ ਦੇ ਖ਼ਤਮ ਹੋਣ ਦਾ ਇੰਤਜ਼ਾਰ ਵੀ ਨਹੀਂ ਕਰੇਗਾ। ਯੂਕਰੇਨ ਦੀ ਸਰਹੱਦ ਤੇ ਰੂਸੀ ਸੈਨਿਕਾਂ ਦਾ ਭਾਰੀ ਇਕੱਠ ਵਧਦਾ ਜਾ ਰਿਹਾ ਹੈ ਅਤੇ ਜੰਗ ਨੂੰ ਟਾਲਣ ਲਈ ਗੱਲਬਾਤ ‘ਚ ਜ਼ਿਆਦਾ ਪ੍ਰਗਤੀ ਨਹੀਂ ਹੋ ਰਹੀ ਹੈ। ਇਸ ਸਭ ਦੇ ਵਿਚਕਾਰ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.