Breaking NewsD5 specialEntertainmentNewsSports

Valentine’s Day ਦੇ ਖਾਸ ਦਿਨ ਅਨੁਸ਼ਕਾ ਨੇ ਇਸ ਅੰਦਾਜ਼ ‘ਚ ਵਿਰਾਟ ਨੂੰ ਕੀਤਾ Wish

ਮੁੰਬਈ : ਬਾਲੀਵੁਡ ਗਲਿਆਰਿਆਂ ‘ਚ ਅੱਜ Valentine Day ਨੂੰ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਕਈ ਬਾਲੀਵੁੱਡ ਸਿਤਾਰਿਆ ਨੇ ਆਪਣੇ ਪਾਰਟਨਰ ਨੂੰ ਖਾਸ ਅੰਦਾਜ਼ ‘ਚ ਵਿਸ਼ ਕੀਤਾ ਹੈ। ਇਸ ਵਿੱਚ ਰਾਜਕੁਮਾਰ ਰਾਓ, ਬਿਪਾਸ਼ਾ ਬਾਸੂ, ਅੰਕਿਤਾ ਲੋਖੰਡੇ ਅਤੇ ਸੋਨਮ ਕਪੂਰ ਤੋਂ ਬਾਅਦ ਹੁਣ ਅਨੁਸ਼ਕਾ ਸ਼ਰਮਾ  ਨੇ ਵਿਰਾਟ ਕੋਹਲੀ ਨੂੰ ਖਾਸ ਅੰਦਾਜ਼ ‘ਚ Valentine Day  ਵਿਸ਼ ਕੀਤਾ ਹੈ।

ਲਓ ਜੀ! ਹੁਣ ਲੱਗਿਆ ਪਤਾ ਕਿਉਂ ਅੜੀ ਮੋਦੀ ਸਰਕਾਰ!ਆਹ ਪ੍ਰੋਫੈਸਰ ਨੇ ਕੱਢ ਲਏ ਸਾਰੇ ਤੱਥ! ਹੁਣ ਹੋਊ ਵੱਡਾ ਧਮਾਕਾ!

ਅਨੁਸ਼ਕਾ ਨੇ ਵਿਰਾਟ ਨਾਲ ਇੱਕ ਸਨਸੈੱਟ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ –  ਇਹ ਦਿਨ ਕੋਈ ਬਹੁਤਾ­- ਵੱਡਾ ਨਹੀਂ ਹੈ ਪਰ ਅੱਜ ਲੱਗ ਰਿਹਾ ਸੀ ਕਿ ਸਨਸੈੱਟ ਦੀ ਤਸਵੀਰ ਪੋਸਟ ਕਰਨ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਮੇਰਾ Valentine ਹਮੇਸ਼ਾ ਦੇ ਲਈ ਹਰ ਦਿਨ ਅਤੇ ਉਸ ਤੋਂ ਪਰੇ।

 

View this post on Instagram

 

A post shared by AnushkaSharma1588 (@anushkasharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button