NewsSports

V.V.S Laxman ਹੋਣਗੇ ਟੀਮ ਇੰਡੀਆ ਦੇ ਏਸ਼ੀਆ ਕੱਪ 2022 ਲਈ ਮੁੱਖ ਕੋਚ

ਦੁਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਰਾਹੁਲ ਦ੍ਰਾਵਿੜ ਦੇ ਕੋਰੋਨ ਸੰਕ੍ਰਮਿਤ ਹੋਣ ਤੋਂ ਬਾਅਦ ਟੀਮ ਇੰਡੀਆ ਦੇ ਏਸ਼ੀਆ ਕੱਪ 2022 ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਵੀ.ਵੀ.ਐੱਸ ਲਕਸ਼ਮਣ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਨੇ ਬੁੱਧਵਾਰ ਨੂੰ ਕਿਹਾ ਕਿ 27 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਲਕਸ਼ਮਣ ਟੀਮ ਇੰਡੀਆ ਦੇ ਅੰਤਰਿਮ ਮੁੱਖ ਕੋਚ ਹੋਣਗੇ।

Ferozepur News : ਦੋ ਜਨਾਨੀਆਂ ਨਾਲ ਇਕ ਬੰਦਾ ਕਰਦਾ ਸੀ ਗ਼ਲਤ ਕੰਮ, ਪੁਲਿਸ ਨੇ ਮਾਰਿਆ ਛਾਪਾ | D5 Channel Punjabi

ਹਾਲਾਂਕਿ ਬੋਰਡ ਨੇ ਇਹ ਵੀ ਕਿਹਾ ਕਿ ਦ੍ਰਾਵਿੜ ਠੀਕ ਹੋਣ ‘ਤੇ ਟੀਮ ‘ਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਦ੍ਰਾਵਿੜ ਭਾਰਤੀ ਖਿਡਾਰੀਆਂ ਦੇ ਨਾਲ ਏਸ਼ੀਆ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਕਰਮਿਤ ਪਾਏ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button