Breaking NewsD5 specialIndiaNewsTop News

UP : ਸਾਬਕਾ CM ਕਲਿਆਣ ਸਿੰਘ ਦੀ ਹਾਲਤ ਨਾਜ਼ੁਕ, ICU ‘ਚ ਕੀਤਾ ਗਿਆ ਭਰਤੀ

ਲਖਨਊ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਲਿਆਣ ਸਿੰਘ ਦੀ ਹਾਲਤ ਵਿਗੜਨ ਤੋਂ ਬਾਅਦ ਐਤਵਾਰ ਦੇਰ ਸ਼ਾਮ ਉਨ੍ਹਾਂ ਨੂੰ ਸੰਜੈ ਗਾਂਧੀ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਐਸਜੀਪੀਜੀਆਈਐਮਐਸ) ‘ਚ ਸ਼ਿਫਟ ਕਰ ਦਿੱਤਾ ਗਿਆ।

ਹੋਰ ਕੁੱਟ ਲਓ ਝਾੜੂ ਵਾਲਿਆਂ ਨੂੰ , ਕਰਤਾ ਵੱਡਾ ਐਲਾਨ, ਹੌਂਸਲੇ ਦੇਖ ਡਰੀ ਸਰਕਾਰ!

ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਮੈਡੀਕਲ ਇੰਸਟੀਚਿਊਟ ਸਾਇੰਸਜ਼ (ਆਰਐਮਐਲਆਈਐਮਐਸ ) ਤੋਂ ਤਬਦੀਲ ਕੀਤਾ ਗਿਆ ਸੀ, ਜਿੱਥੇ ਉਹ ਸ਼ਨੀਵਾਰ ਤੋਂ ਆਈਸੀਯੂ ‘ਚ ਸਨ। ਉਨ੍ਹਾਂ ਦੇ ਬਲੱਡ ਪ੍ਰੈਸ਼ਰ ‘ਚ ਅਚਾਨਕ ਵਾਧੇ ਨਾਲ ਮਾਈਨਰ ਹਾਰਟ ਅਟੈਕ ਆਇਆ ਸੀ। ਇੱਕ ਆਧਿਕਾਰਿਕ ਬਿਆਨ ਅਨੁਸਾਰ 89 ਸਾਲਾ ਰਾਜਨੇਤਾ ਦੇ ਪੈਰਾਟਿਡ ਗਲੈਂਡ ‘ਚ ਸੋਜ ਆ ਗਈ ਹੈ।10 ਡਾਕਟਰਾਂ ਦਾ ਇੱਕ ਪੈਨਲ ਸਾਬਕਾ ਮੁੱਖਮੰਤਰੀ ਦਾ ਇਲਾਜ਼ ਕਰ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button