Breaking NewsD5 specialNewsPunjabTop News

Transport Minister Raja Warring ਨੇ ਖਰੜ ਬੱਸ ਸਟੈਂਡ ਦਾ ਕੀਤਾ ਉਦਘਾਟਨ, ਕੈਪਟਨ ‘ਤੇ ਸਾਧਿਆ ਨਿਸ਼ਾਨਾ

ਖਰੜ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਖਰੜ ਬੱਸ ਸਟੈਂਡ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਕਿ ਸਾਡਾ ਮੁੱਖ ਮੰਤਰੀ ਅਕਾਲੀ ਦਲ ਅਤੇ ਬੀਜੇਪੀ ਨਾਲ ਮਿਲ ਜਾਵੇਗਾ।

BIG NEWS ਜਹਾਜ਼ ‘ਚੋਂ ਉੱਤਰਦੇ ਸਾਰ ਕੇਜਰੀਵਾਲ ਦਾ ਧਮਾਕਾ, ਚੰਨੀ ਨੂੰ ਦਿੱਤਾ ਕਰਾਰਾ ਜਵਾਬ D5 Channel Punjabi

ਸਰਕਾਰ ਜੋ ਕੰਮ ਸਾਢੇ ਚਾਰ ਸਾਲ ‘ਚ ਨਹੀਂ ਕਰ ਸਕੀ ਉਹ ਸੀਐਮ ਚੰਨੀ ਨੇ ਦੋ ਮਹੀਨਿਆਂ ‘ਚ ਪੂਰੇ ਕੀਤੇ ਹਨ। ਇਸ ਬੱਸ ਸਟੈਂਡ ਦਾ ਨੀਂਹ ਪੱਥਰ ਚੰਨੀ ਨੇ ਰੱਖਿਆ ਹੈ। ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਪਰ ਇਹ ਬੱਸ ਸਟੈਂਡ ਬਣ ਕੇ ਹੀ ਰਹੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button