Breaking NewsPunjabTop News

Deep Sidhu ਦੀ ਮੌਤ ਦਾ ਸੱਚ ਆਇਆ ਸਾਹਮਣੇ, Girlfriend Reena Rai ਨੇ ਖੋਲ੍ਹੇ ਰਾਜ਼, ਦੇਖੋ ਵੀਡੀਓ

The truth of Deep Sidhu's death came out, Girlfriend Reena Rai revealed the secrets, watch the video

ਚੰਡੀਗੜ੍ਹ : ਬੀਤੇ ਸਾਲ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਹ ਹਾਦਸਾ ਦਿੱਲੀ-ਅੰਮ੍ਰਿਤਸਰ ਹਾਈਵੇਅ ‘ਤੇ ਵਾਪਰਿਆ ਸੀ। ਇਸ ਹਾਦਸੇ ਨੂੰ ਲੈ ਕੇ ਲੋਕਾਂ ਦੀ ਆਪਣੀ-ਆਪਣੀ ਰਾਏ ਸੀ ਕੋਈ ਇਸ ਨੂੰ ਹਾਦਸਾ ਕਹਿੰਦਾ ਸੀ ‘ਤੇ ਕੋਈ ਇਸ ਨੂੰ ਸਾਜਿਸ਼ ਦੱਸ ਦਾ ਸੀ। ਅੱਜ ਦੀਪ ਸਿੱਧੂ ਦੀ ਗਰਲਫ੍ਰੈਡ ਰੀਨਾ ਰਾਏ ਨੇ ਇਸ ਹਾਦਸੇ ਨੂੰ ਲੈ ਕੇ ਕਈ ਅੰਦਰਲੇ ਰਾਜ਼ ਲੋਕਾਂ ਨਾਲ ਸਾਂਝੇ ਕੀਤੇ ਹਨ। ਦੇਖੋ ਇਹ ਵੀਡੀਓ :

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button