PunjabTop News

ਪਤੀ ਨੇ ਜਨਾਨੀ ਨਾਲ ਰੰਗ ਰਲੀਆਂ ਮਨਾਉਂਦੇ ਹੋਏ ਪਤਨੀ ਨੂੰ ਲਾ ਲਈ ਵੀਡੀਓ ਕਾਲ, ਅਗੀਓ ਪਤਨੀ ਨੇ ਵੀ ਬਣਾਈ ਪੂਰੀ ਰੇਲ

ਨਿਊਜ਼ ਡੈਸਕ: ਸ਼ੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ। ਦਰਅਸਲ ਇਕ ਪਤੀ ਵੱਲੋਂ ਆਪਣੀ ਪਤਨੀ ਨੂੰ ਧੋਕਾ ਦੇਖੇ ਦੁਜੀ ਜਨਾਨੀ ਹੋਟਲ ਵਿਚ ਲੈ ਜਾਂਦਾਂ ਹੈ ‘ਤੇ ਬੰਦੇ ਵਿਚ ਇੰਨੀ ਹਿਮਤ ਕੀ ਉਹ ਆਪਣੀ ਪਾਨੀ ਨੂੰ ਖੁਦ ਵੀਡੀਓ ਕਾਲ ਕਰਕੇ ਦੱਸਦਾ ਹੈ ਕਿ ਦੇਖ ਮੈਂ ਕਿਸੇ ਹੋਰ ਜਨਾਨੀ ਨਾਲ ਹੋਟਲ ਦੇ ਕਮਰੇ ਵਿਚ ਹਾਂ। ਬੱਸ ਫਿਰ ਇਸ ਤੋਂ ਬਾਅਦ ਪਤੀ ਦੀ ਇਹ ਕਰਤੂਤ ਵੇਖ ਕੇ ਪਤਨੀ ਦਾ ਪਾਰਾ ਚੜ੍ਹ ਜਾਂਦਾਂ ਹੈ ‘ਤੇ ਮੌਕੇ ਉਤੇ ਉਸੀ ਹੋਟਲ ਵਿਚ ਪਹੁੰਚ ਕੇ ਉਹ ਆਪਣੇ ਪਤੀ ਦਾ ਪੂਰੀ ਤਰ੍ਹਾਂ ਨਾਲ ਜਲੂਸ ਕੱਢਦੀ ਹੈ।

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਦੇ ਪੋਤੇ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਪਤਨੀ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਵਿਚ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਉਸ ‘ਤੇ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਸੀ ਕਿ ਉਹ ਸ਼ਖਸ਼ ‘ਤੇ 751 ਦਾ ਪਰਚਾ ਕਰੇਗੀ ਪਰ ਪੁਲਿਸ ਨੇ ਇਹ ਵੀ ਕਹਿ ਕੇ ਸਾਰ ਦਿੱਤਾ। ਪਤਨੀ ਨੇ ਪਤੀ ਦੇ ਜੀਜੇ ‘ਤੇ ਗੰਭੀਰ ਇੰਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੀਜੇ ਦੀ ਅੱਖ ਮੇਰੇ ‘ਤੇ ਹੈ ਉਸ ਕਰਕੇ ਸਾਡੇ ਦੋਹਾਂ ਵਿਚ ਕਲੇਸ਼ ਰਹਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button