Breaking NewsD5 specialIndiaNewsPoliticsPunjab

ਲੋਕ ਮੰਗਣਗੇ ਤਾਂ ਸੁਖਬੀਰ ਬਾਦਲ ਦੇਣਗੇ ਅਸਤੀਫ਼ਾ! ਹੁਣ ਦੱਸੋ ਕੌਣ-ਕੌਣ ਮੰਗਦੈ ਅਸਤੀਫ਼ਾ?

ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਗਏ ਫੈਸਲੇ ਨੇ ਅਕਾਲੀ ਦਲ ਵਿੱਚ ਭੂਚਾਲ ਪੈਦਾ ਕਰ ਦਿੱਤਾ ਹੈ। ਜਿੱਥੇ ਅਕਾਲੀ ਦਲ ਪਾਰਟੀ ‘ਚੋਂ ਬਾਹਰ ਕੀਤੇ ਅਕਾਲੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਹਰਸਿਮਰਤ ਬਾਦਲ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਉਸਦੀ ਨਿੰਦਾ ਕਰਦੇ ਨਜ਼ਰ ਆਏ। ਉੱਥੇ ਹੀ ਹੁਣ ਹਰਮਿਸਰਤ ਬਾਦਲ ਵੀ ਆਪਣਾ ਬਚਾਅ ਕਰਦੇ ਨਜ਼ਰ ਆਏ।

Read Also ਸੁਣੋ ਸੁਖਬੀਰ ਬਾਦਲ ਤੇ ਬ੍ਰਹਮਪੁਰਾ ਦਾ ਕੱਚਾ ਚਿੱਠਾ!

ਹਰਸਿਮਰਤ ਬਾਦਲ ਨੇ ਟਕਸਾਲੀ ਅਕਾਲੀ ਆਗੂਆਂ ਨੂੰ ਨਕਾਰੇ ਦੱਸਿਆ ਅਤੇ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਵੱਲੋਂ ਨਕਾਰੇ ਹੋਏ ਆਗੂ ਅਸਤੀਫੇ ਦੀ ਮੰਗ ਨਹੀਂ ਕਰ ਸਕਦੇ ਅਤੇ ਜੇਕਰ ਲੋਕਾਂ ਨੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਤਾਂ ਹੀ ਸੁਖਬੀਰ ਬਾਦਲ ਅਸਤੀਫਾ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button