PunjabTop News

Tarn Taran RPG attack : ਰਾਕੇਟ ਹਮਲੇ ਤੋਂ ਬਾਅਦ ਸਰਹਾਲੀ ਦੇ ਐਸਐਚਓ ਪ੍ਰਕਾਸ ਸਿੰਘ ਦਾ ਤਬਾਦਲਾ

ਤਰਨਤਾਰਨ : ਤਰਨ ਤਾਰਨ ਦੇ ਸਰਹਾਲੀ ਥਾਣੇ ਉੱਪਰ ਹੋਏ ਰਾਕੇਟ ਹਮਲੇ ਤੋਂ ਬਾਅਦ ਸਰਹਾਲੀ ਦੇ ਐਸਐਚਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਪੁਲਿਸ ਨੇ ਐਸਐਚਓ ਸਰਹਾਲੀ ਪ੍ਰਕਾਸ ਸਿੰਘ ਦਾ ਤਬਾਦਲਾ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤਕ 11 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ।

Rahul ਦੀ ਪੰਜਾਬ ਫੇਰੀ ਤੋਂ ਪਹਿਲਾਂ ਪਿਆ ਕਲੇਸ਼, Congress ‘ਚ ਘਮਾਸਾਣ, ਹੁਣ ਕੀ ਕਰੂ High Cammand ?

ਰਾਕੇਟ ਲਾਂਚਰ ਹਮਲੇ ਤੋਂ ਬਾਅਦ ਪੂਰਾ ਪ੍ਰਸ਼ਾਸਨ ਸਤਕੇ ‘ਚ ਹੈ। ਹਲਾਂਕਿ ਇਸ ਰਾਕੇਟ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਇਹ ਰਾਕੇਟ ਲਾਂਚਰ ਸਿੱਧਾ ਹਮਲਾ ਕਰ ਦਿੰਦਾ ਤਾਂ ਇਸ ਨਾਲ ਕਈ ਪੁਲਿਸ ਵਾਲਿਆਂ ਦੀ ਮੌਤ ਹੋ ਸਕਦੀ ਸੀ। ਇਸ ਦੇ ਨਾਲ ਹੀ ਇਸ ਹਮਲੇ ਤੋਂ ਬਾਅਦ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ ਅਤੇ ਸਬੂਤ ਇਕੱਠੇ ਕਰਨ ‘ਚ ਲੱਗੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button