Breaking NewsD5 specialNewsSports

Tamil Nadu ਨੇ ਤੀਜੀ ਵਾਰ ਜਿੱਤਿਆ Syed Mushtaq Ali ਟਰਾਫੀ ਦਾ ਖਿਤਾਬ

ਨਵੀਂ ਦਿੱਲੀ: ਧਮਾਕੇਦਾਰ ਬੱਲੇਬਾਜ਼ ਸ਼ਾਹਰੁਖ ਖਾਨ ਦੀਆਂ 15 ਗੇਂਦਾਂ ‘ਤੇ 33 ਦੌੜਾਂ ਦੀ ਪਾਰੀ ਦੀ ਮਦਦ ਨਾਲ ਤਾਮਿਲਨਾਡੂ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਫਾਈਨਲ ਮੈਚ ‘ਚ ਕਰਨਾਟਕ ਨੂੰ 4 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਸਈਅਦ ਮੁਸ਼ਤਾਕ ਅਲੀ ਟਰਾਫੀ ਦਾ ਖਿਤਾਬ ਆਪਣੇ ਨਾਂ ਕਰ ਲਿਆ।ਡਿਫੈਂਡਿੰਗ ਜੇਤੂ ਤਾਮਿਲਨਾਡੂ ਨੇ ਇਸ ਵੱਡੇ ਮੈਚ ਵਿੱਚ ਟਾਸ ਜਿੱਤ ਕੇ ਕਰਨਾਟਕ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

Punjab Election 2022: Kejriwal ਨੇ ਪੱਟੇ Congress ਦੇ 25 MLA ਤੇ 2 MP! Sidhu ਵੀ ਨਾਲ?| D5 Channel Punjabi

ਕਰਨਾਟਕ ਨੇ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 151 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।ਜਵਾਬ ‘ਚ ਮੱਧਕ੍ਰਮ ਦੇ ਬੱਲੇਬਾਜ਼ ਸ਼ਾਹਰੁਖ ਖਾਨ ਦੀਆਂ 15 ਗੇਂਦਾਂ ‘ਤੇ ਅਜੇਤੂ 33 ਦੌੜਾਂ ਦੀ ਪਾਰੀ ਦੀ ਬਦੌਲਤ ਤਾਮਿਲਨਾਡੂ ਨੇ 20 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾ ਕੇ ਮੈਚ ਅਤੇ ਖਿਤਾਬ ਜਿੱਤ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button