Breaking NewsD5 specialIndiaNewsPunjabTop News

SYL ਵਿਵਾਦ : Partap Bajwa ਨੇ ਕੀਤੀ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ

ਚੰਡੀਗੜ੍ਹ/ਹਰਿਆਣਾ : ਪੰਜਾਬ – ਹਰਿਆਣਾ ਦੇ ਵਿੱਚ ਐਸਵਾਈਐਲ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਇਸ ‘ਚ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ‘ਚ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਅਤੇ ਰਾਜ ਦੇ ਪਾਣੀ ਹਿਫਾਜ਼ਤ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਰੂਪ ਰੇਖਾ ਤਿਆਰ ਕਰਨੀ ਚਾਹੀਦੀ ਹੈ।

Rajoana ਦੀ ਰਿਹਾਈ ’ਤੇ ਲੱਗ ਸਕਦੀ ਹੈ ਮੋਹਰ! ਸਿੱਖ ਭਾਈਚਾਰੇ ’ਚ ਖੁਸ਼ ਦੀ ਲਹਿਰ! | D5 Channel Punjabi

ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਵਿੱਚ ਨਹੀਂ ਲੈਂਦੇ ਅਤੇ ਇੱਕ ਉਚਿਤ ਵਿਵਸਥਿਤ ਨਜ਼ਰ ਦੀ ਰੂਪ ਰੇਖਾ ਤਿਆਰ ਨਹੀਂ ਕਰਦੇ ਤਾਂ AAP ਵਾਸਤਵ ‘ਚ ਐਸਵਾਈਐਲ ਨਹਿਰ ਅਤੇ ਪੰਜਾਬ ਦੇ ਪਾਣੀ ਨੂੰ ਵੰਡਣ ਦੇ ਸਮਰਥਨ ਵਿੱਚ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button