Breaking NewsD5 specialNewsPunjabTop News

Sukhbir Singh Badal ਵੱਲੋਂ ਪ੍ਰੈੱਸ ਕਾਨਫ਼ਰੰਸ, ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ।ਕਾਨਫ਼ਰੰਸ ਦੌਰਾਨ Sukhbir Badal ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ Harsimrat Kaur Badal ਆਗਾਮੀ ਚੋਣਾਂ ਨਹੀਂ ਲੜਨਗੇ।ਉਨ੍ਹਾਂ ਇਹ ਵੀ ਕਿਹਾ ਕਿ Parkash Singh Badal ਦੇ ਚੋਣ ਲੜਨ ‘ਤੇ ਪਾਰਟੀ ਫ਼ੈਸਲਾ ਕਰੇਗੀ।

ਕਰਤਾਰਪੁਰ ਸਾਹਿਬ ਪਹੁੰਚ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ! ਖੁਸ਼ ਕਰਤੇ ਲੋਕ || D5 Channel Punjabi

ਪ੍ਰੈੱਸ ਕਾਨਫ਼ਰੰਸ ਦੌਰਾਨ Sukhbir Badal ਨੇ ਕਿਸਾਨ ਭਰਾਵਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਸੀ.ਐੱਮ. ਨਾਲ ਮੁਲਾਕਾਤ ਵਿੱਚ ਕਿਸਾਨਾਂ ਨੇ ਚੰਨੀ ਅੱਗੇ ਡੀ.ਏ.ਪੀ. ਖ਼ਾਦ ਦਾ ਮੁੱਦਾ ਕਿਉਂ ਨਹੀਂ ਰੱਖਿਆ।ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਸੰਕਟ ਡੀ.ਏ.ਪੀ. ਖਾਦ ਦਾ ਹੈ।

ਸਰਕਾਰ ਗੱਲਬਾਤ ਲਈ ਤਿਆਰ, ਗ੍ਰਹਿ ਮੰਤਰੀ ਦਾ ਆਇਆ ਬਿਆਨ || D5 Channel Punjabi

ਪੰਜਾਬ ਦੇ ਮੁੱਖ ਮੰਤਰੀ Charanjit Singh Channi ’ਤੇ ਨਿਸ਼ਾਨਾ ਸਾਧਦਿਆਂ Sukhbir Badal ਨੇ ਕਿਹਾ ਕਿ ਚੰਨੀ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ।ਉਨ੍ਹਾਂ ਬੇਅਦਬੀ ਮਾਮਲੇ ’ਤੇ ਸਫ਼ਾਈ ਦਿੰਦਿਆਂ ਇਹ ਵੀ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਮੇਰੇ ਖ਼ਿਲਾਫ਼ ਬਹੁਤ ਵੱਡੀ ਸਾਜਿਸ਼ ਰਚੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button