Breaking NewsD5 specialNewsPunjabPunjab policeTop News

ਬਚਾਅ ਕਰਨ ਵਾਲਾ ਹੀ ਬਣਿਆ ਕਾਤਲ਼, ASI ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ: ਪਿੰਡ ਤਲਵੰਡੀ ਚੌਧਰੀਆਂ ਵਿੱਚ ਪਿਛਲੇ ਦਿਨੀਂ ਇੱਕ ਏ.ਐੱਸ.ਆਈ. ਦਾ ਆਪਣੇ ਗੁਆਂਢੀ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਝਗੜੇ ਵਿੱਚ ਪੰਜਾਬ ਪੁਲਿਸ ਦੇ ਏ.ਐੱਸ.ਆਈ. ਨੇ ਲਾਇਸੈਂਸੀ ਦੋਨਾਲੀ (12 ਬੋਰ ਰਾਈਫਲ) ਨਾਲ ਗੋਲੀ ਚਲਾ ਦਿੱਤੀ।

ਜਾਪਾਨ ਪਹੁੰਚੇ PM ਮੋਦੀ, ਭਾਰਤੀਆਂ ਨੇ ਕਰਤੀ ਕਮਾਲ, ਦੇਖਣ ਵਾਲੇ ਵੀ ਰਹਿ ਗਏ ਹੈਰਾਨ | D5 Channel Punjabi

ਗੋਲੀ ਲੱਗਣ ਕਾਰਨ ਗੁਆਂਢੀ ਦੀ ਜਾਨ ਚਾਲ ਗਈ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਨੂੰ ਧਾਰਾ 302 ਆਈ.ਪੀ.ਸੀ. ਅਧੀਨ 25, 54, 59 ਤਹਿਤ ਮੁਕੱਦਮਾ ਨੰਬਰ 31 ਦਰਜ ਕਰ ਲਿਆ। ਪੁਲਿਸ ਨੇ ਮੁਲਜ਼ਮ ਏ.ਐੱਸ.ਆਈ. ਹਰਦੇਵ ਸਿੰਘ ਨੂੰ ਕਾਬੂ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button