Breaking NewsD5 specialNewsPunjabTop News

Sukhbir Singh Badal ਭਲਕੇ ਪਹੁੰਚਣਗੇ ਪਿੰਡ ਜੈਮਲਵਾਲਾ

ਮੰਡੀ ਲਾਧੂਕਾ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ Sukhbir Singh Badal ਭਲਕੇ ਪਿੰਡ ਜੈਮਲਵਾਲਾ ਵਿੱਚ ਪਹੁੰਚਣਗੇ। ਪਿੰਡ ਜੈਮਲਵਾਲਾ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਜਥੇਬੰਧਕ ਸਕੱਤਰ Jagseer Singh Babbu Jaimal Wala ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਚੋਣਾਂ ਤੋਂ ਪਹਿਲਾਂ ਐਲਾਨਾਂ ਦਾ ਦੌਰ ਜਾਰੀ || D5 Channel Punjabi

ਉਨ੍ਹਾਂ ਕਿਹਾ ਕਿ Sukhbir Singh Badal 20 ਦਸੰਬਰ ਨੂੰ ਦੁਪਹਿਰ 2:00 ਵਜੇ ਪਿੰਡ ਜੈਮਲਵਾਲਾ ਪਹੁੰਚ ਰਹੇ ਹਨ ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ Sukhbir Singh Badal ਵੱਲੋਂ ਹਲਕਾ ਜਲਾਲਾਬਾਦ ਦੇ ਕਈ ਹੋਰ ਪਿੰਡਾਂ ਦਾ ਵੀ ਦੌਰਾ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button