Breaking NewsD5 specialNewsPunjabTop News

Sukhbir Singh Badal ਅੱਜ ਪਾਇਲ ਪਹੁੰਚੇ

ਪਾਇਲ: ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੇ ਪ੍ਰਧਾਨ Sukhbir Singh Badal ਅੱਜ ਪਾਇਲ ਪਹੁੰਚੇ। ਦੱਸ ਦਈਏ Sukhbir Badal ਹਲਕਾ ਪਾਇਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਤੋਂ Dr. Jaspreet Singh Bija ਨੂੰ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰ ਬਣਾਇਆ ਹੈ।

Kisan Andolan: ਨਹੀਂ ਖੁੱਲ੍ਹਣਗੇ ਟੌਲ ਪਲਾਜ਼ੇ! ਕਿਸਾਨ ਆਗੂ ਦਾ ਵੱਡਾ ਬਿਆਨ,ਮੁੜ ਲੱਗੇਗਾ ਧਰਨਾ?| D5 Channel Punjabi

ਨਗਰ ਪੰਚਾਇਤ ਮਲੌਦ ਦੇ 3 ਵਾਰ ਪ੍ਰਧਾਨ ਰਹੇ ਸੰਜੀਵ ਪੁਰੀ ਨੇ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ Mahesinder Singh Garewal, ਉਮੀਦਵਾਰ Dr. Jaspreet Singh Bija, ਕੌਮੀ ਮੀਤ ਪ੍ਰਧਾਨ ਇੰਜ: Jagdev Singh Boparai, ਜ਼ਿਲ੍ਹਾ ਪ੍ਰਧਾਨ ਜਥੇ: Raghveer Singh Saharan Majra ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button