NewsBreaking NewsD5 specialIndiaPoliticsPunjab

Sukhbir Badal ਦਾ ਵੱਡਾ ਐਕਸ਼ਨ, ਢੀਂਡਸਿਆ ਦੀ ਵਧਾਈ ਮੁਸ਼ਕਿਲ, ਖੇਡਿਆ ਸਭ ਤੋਂ ਵੱਡਾ ਦਾਅ

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦੀ ਇਕ ਵਾਰ ਫਿਰ ਫਾਂਸੀ ਟਾਲ ਦਿੱਤੀ ਗਈ ਹੈ। ਜਿਸ ਤਹਿਤ ਅਗਲੇ ਆਦੇਸ਼ਾਂ ਤੱਕ ਫਾਂਸੀ ਨਹੀਂ ਹੋਵੇਗੀ। ਇਸ ਤੋਂ ਪਹਿਲਾ ਦੋਸ਼ੀਆਂ ਨੂੰ ਫਾਂਸੀ ਅੱਜ ਦਿੱਤੀ ਜਾਣੀ ਸੀ। ਦੱਸ ਦਈਏ ਕਿ ਅਗਲੇ ਦਿਨਾਂ ‘ਚ ਮੌਸਮ ਫਿਰ ਵਿਗੜ ਸਕਦਾ ਹੈ। ਸ਼ਿਮਲਾ ਵਿੱਚ ਬਰਫਬਾਰੀ ਨੇ 8 ਤੇ ਕਿਨੌਰ ਵਿੱਚ 30 ਸਾਲ ਦਾ ਰਿਕਾਰਡ ਤੋੜਿਆ ਹੈ। ਯਾਨੀਕਿ ਠੰਡ ਹਾਲੇ ਜਾਰੀ ਰਹੇਗੀ।

Sukhbir Badal ਦਾ ਵੱਡਾ ਐਕਸ਼ਨ, ਢੀਂਡਸਿਆ ਦੀ ਵਧਾਈ ਮੁਸ਼ਕਿਲ, ਖੇਡਿਆ ਸਭ ਤੋਂ ਵੱਡਾ ਦਾਅ

ਸ਼੍ਰੋਮਣੀ ਅਕਾਲੀ ਦਲ ਲਈ 2 ਫਰਵਰੀ ਦੀ ਸੰਗਰੂਰ ਰੈਲੀ ਵਕਾਰ ਦਾ ਸਵਾਲ ਬਣ ਗਈ ਹੈ। ਇਸੇ ਕਾਰਨ ਅਕਾਲੀ ਦਲ ਵੱਲੋਂ ਰੈਲੀ ਦੀ ਸਫਲਤਾ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਢੀਂਡਸਿਆ ਦੇ ਗੜ੍ਹ ‘ਚ ਸ਼ਕਤੀ ਪ੍ਰਦਾਸ਼ਨ ਵਜੋਂ ਦੇਖਿਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਇਸ ਰੈਲੀ ਨੂੰ ਚੁਣੌਤੀ ਵਜੋਂ ਲੈ ਰਿਹਾ ਹੈ ਕਿਉਂਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਚ ਮੰਤਰੀ ਹਲਕਾ ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਨੂੰ ਵੱਡੀ ਚੁਣੌਤੀ ਦਿੱਤੀ ਹੈ ਕਿ ਉਹ ਸੰਗਰੂਰ ਜਿਲ੍ਹੇ ਦਾ ਇਕੱਠ ਕਰ ਕੇ ਦਿਖਾਉਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button