Sukhbir Badal ਨੇ Sunita Chaudhry ਨੂੰ Balachaur, Jaspal Bitu ਨੂੰ Patiala Rural ਅਤੇ Bachittar Kohar ਨੂੰ Shahkot ਵਿਧਾਨ ਸਭਾ ਸੀਟ ਤੋਂ ਬਣਾਇਆ ਉਮੀਦਵਾਰ, ਹੁਣ ਤੱਕ ਐਲਾਨੇ 83 ਉਮੀਦਵਾਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ 2022 ਲਈ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
Kisan Bill : ਕਿਸਾਨਾਂ ਤੋਂ ਡਰੀ ਮੋਦੀ ਸਰਕਾਰ, ਖੇਤੀ ਕਾਨੂੰਨਾਂ ਦਾ ਕਰਨਗੇ ਹੱਲ, ਭੇਜਿਆ ਸੱਦਾ | D5 Channel Punjabi
ਪਾਰਟੀ ਪ੍ਰਧਾਨ ਬਾਦਲ ਨੇ ਪਟਿਆਲਾ ਰੂਰਲ ਤੋਂ ਜਸਪਾਲ ਸਿੰਘ ਬਿੱਟੂ ਚੱਠਾ, ਬਲਾਚੌਰ ਤੋਂ ਸੁਨੀਤਾ ਚੌਧਰੀ ਅਤੇ ਸ਼ਾਹਕੋਟ ਤੋਂ ਬਚਿੱਤਰ ਸਿੰਘ ਕੋਹਾੜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਥੇ ਹੀ ਹੁਣ ਤੱਕ 83 ਉਮੀਦਵਾਰਾਂ ਨੂੰ ਟਿਕਟ ਮਿਲ ਗਈ ਹੈ। ਇਸ ਗੱਲ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਦਿੱਤੀ।
SAD President S Sukhbir Singh Badal announced Sunita Chaudhry from Balachaur, Jaspal Singh Bitu Chatha from Patiala Rural and youth leader Bachittar Singh Kohar from Shahkot assembly constituency as party candidates. Total 83.
— Dr Daljit S Cheema (@drcheemasad) November 13, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.