Sukhbir Badal ਨੇ CM Channi ਨੂੰ ਕੀਤੀ ਅਪੀਲ, ‘ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਤੁੰਰਤ ਕਰਨ ਹੱਲ’
ਚੰਡੀਗੜ੍ਹ : ਪੰਜਾਬ ‘ਚ ਬਾਰਿਸ਼ ਅਤੇ ਗੜ੍ਹੇਮਾਰੀ ਦੇ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਜਿੱਥੇ ਮੰਡੀਆਂ ‘ਚ ਫਸਲ ਪਾਣੀ ‘ਚ ਤੈਰਦੀ ਦਿਖਾਈ ਦੇ ਰਹੀ ਸੀ ਉਥੇ ਹੀ ਖੇਤਾਂ ‘ਚ ਤਿਆਰ ਖੜ੍ਹੀਆਂ ਫਸਲਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਇਸ ਕੜੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ।
ਸਰਬ ਪਾਰਟੀ ਮੀਟਿੰਗ ‘ਚੋਂ ਆਈ ਵੱਡੀ ਖ਼ਬਰ, ਅਕਾਲੀਆਂ ਨੇ ਕਾਂਗਰਸੀਆਂ ਦੀ ਹਾਂ ‘ਚ ਮਿਲਾਈ ਹਾਂ D5 Channel Punjabi
ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ‘ਤੇ ਕਹਿਰ ਬਰਸਾਇਆ ਹੈ, ਜਿਸਦੇ ਨਾਲ ਖੜ੍ਹੀ ਫਸਲਾਂ ਅਤੇ ਸਟਾਕ ਦੋਵਾਂ ਨੂੰ ਨੁਕਸਾਨ ਹੋਇਆ ਹੈ। ਸੁਖਬੀਰ ਬਾਦਲ ਨੇ ਸੀਐਮ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇ ਅਤੇ ਤਰੰਤ ਮੁਆਵਜ਼ਾ ਵੀ ਦਿੱਤਾ ਜਾਵੇ।
Untimely rains have wreaked havoc on the farmers leading to the damage of both standing crops and the stock. Their livelihood depends solely on the harvest. I urge CM @CHARANJITCHANNI to address their grievances and compensate them immediately. #Farmers #CropLoss pic.twitter.com/DCb4JKX57c
— Sukhbir Singh Badal (@officeofssbadal) October 25, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.