Breaking NewsD5 specialNewsPunjabTop News

Sukhbir Badal ਨੇ ਵਿਦਿਆਰਥੀ ਵਿੰਗ SOI ਦੇ ਸੰਗਠਨਾਤਮਕ ਢਾਂਚੇ ਦਾ ਕੀਤਾ ਐਲਾਨ 

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀ ਵਿੰਗ ਐਸਓਆਈ ਦੇ ਸੰਗਠਨਾਤਮਕ ਢਾਂਚੇ ਦੀ ਘੋਸ਼ਣਾ ਕਰ ਦਿੱਤੀ ਹੈ। ਪਾਰਟੀ ਦੇ ਸੀਨੀਅਰ ਉਪ-ਪ੍ਰਧਾਨ ਅਤੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀ ਨੇਤਾਵਾਂ ਨੂੰ ਸੀਨੀਅਰ ਵਾਈਸ ਪ੍ਰੈਸੀਡੈਂਟ ਬਣਾਇਆ ਗਿਆ ਹੈ, ਉਨ੍ਹਾਂ ‘ਚ ਲੁਧਿਆਣਾ ਸਾਊਥ ਦੇ ਜੀਵਨ ਸ਼ੇਖਾ, ਲੁਧਿਆਣਾ ਪੱਛਮੀ ਦੇ ਜਸਵਿੰਦਰ ਸਿੰਘ ਜੀਵਨ, ਆਦਮਪੁਰ ਦੇ ਗੁਰਨੂਰ ਸਿੰਘ ਖਹਿਰਾ ਦਾ ਨਾਮ ਸ਼ਾਮਿਲ ਹੈ।

ਕੇਜਰੀਵਾਲ ਨੇ ਹੁਣੇ ਹੀ ਲਿਆ ਵੱਡਾ ਫੈਸਲਾ, ਖੁਸ਼ ਕਰਤੇ ਸਾਰੇ ਲੋਕ || D5 Channel Punjabi

SOI ਦੇ ਜਨਰਲ ਸਕੱਤਰ ਦੇ ਰੂਪ ‘ਚ ਨਿਯੁਕਤ ਕੀਤੇ ਗਏ ਵਿਦਿਆਰਥੀ ਨੇਤਾਵਾਂ ‘ਚ ਹਰਪ੍ਰੀਤ ਸਿੰਘ ਲਵਲੀ ਜਲੰਧਰ ਨਾਰਥ, ਨਵਦੀਪ ਸਿੰਘ ਗਗਨ ਬਰਨਾਲਾ, ਸੰਦੀਪ ਸਿੰਘ ਧਾਲੀਵਾਲ ਜਗਰਾਓ ਦਾ ਨਾਮ ਸ਼ਾਮਿਲ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇਤਾਵਾਂ ਨੂੰ ਉਪ-ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ‘ਚ ਪ੍ਰਭਾ ਰਾਮਗੜੀਆ ਜਲੰਧਰ ਨਾਰਥ, ਅਵਤਾਰ ਸਿੰਘ ਜਗਲ ਬਰਨਾਲਾ ਦਾ ਨਾਮ ਸ਼ਾਮਿਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button