Sukhbir Badal ਨੇ ਮੋਹਾਲੀ ਦੇ 3 ਸੀਨੀਅਰ ਨੇਤਾਵਾਂ Kuldip Kang, Paramjit Landran ਅਤੇ Parminder Sohana ਨੂੰ ਪਾਰਟੀ ਦਾ Vice President ਕੀਤਾ ਨਿਯੁਕਤ

ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ ਪਾਰਟੀ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਹੈ।
Khabran Da Sira: ਕਿਸਾਨਾਂ ਨੇ ਘੇਰਿਆ ਮੁੱਖ ਮੰਤਰੀ, ਕਸੂਤੇ ਫਸੇ ਅਕਾਲੀ, ਕੈਪਟਨ ਨੂੰ ਕੀਤਾ ਤਲਬ D5 Channel Punjabi
ਜਿਨ੍ਹਾਂ ਨੇਤਾਵਾਂ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਕੁਲਦੀਪ ਕੌਰ ਕੰਗ, ਪਰਮਜੀਤ ਕੌਰ ਅਤੇ ਪਰਮਿੰਦਰ ਸੋਹਾਨਾ ਦਾ ਨਾਮ ਸ਼ਾਮਿਲ ਹੈ। ਇਸ ਗੱਲ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾ ਦਲਜੀਤ ਚੀਮਾ ਨੇ ਟਵੀਟ ਕਰ ਦਿੱਤੀ।
SAD President S Sukhbir S Badal appointed three senior leaders of Mohali as Vice Presidents of the party. They are Kuldip Kaur Kang, Paramjit Kaur Landran and Parminder S Sohana. pic.twitter.com/U5lXu0oVNR
— Dr Daljit S Cheema (@drcheemasad) November 11, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.