Breaking NewsD5 specialNewsPoliticsPunjab

Sukhbir Badal ਨੇ ਕੀਤੇ ਵੱਡੇ ਖ਼ੁਲਾਸੇ! FEROZEPUR ਦੇ CONGRESS ਵਿਧਾਇਕਾਂ ਦੇ ਫਰੋਲੇ ਪੋਤੜੇ, ਸੁਣਕੇ ਹੋਜੋਗੇ ਹੈਰਾਨ

ਫ਼ਿਰੋਜ਼ਪੁਰ : ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਵਿਖੇ ਬੀਤੇ ਦਿਨ ਪ੍ਰੈੱਸ ਕਾਨਫ਼ਰੰਸ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੀ ਸਮੂਹ ਸੰਗਤ ਦਾ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਪਾਰਟੀ ਦੀ ਲੰਗਰ ਸੇਵਾ ਮੁਹਿੰਮ ‘ਚ ਅਥਾਹ ਸਹਿਯੋਗ ਦਿੰਦੇ ਹੋਏ, 5,000 ਕੁਇੰਟਲ ਤੋਂ ਵੱਧ ਕਣਕ ਇਕੱਤਰ ਕਰਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰਾਂ ਲਈ ਭੇਜੀ।

Kinner | किन्नरों ने कपड़े उताकर किया हंगामा, वीडियो वायरल | ਕਿੰਨਰਾਂ ਨੇ ਵਿਆਹ ਵਾਲੇ ਘਰ ‘ਚ ਪਾਇਆ ਭੜਥੂ

ਗੁਰੂ ਚਰਨਾਂ ‘ਚ ਅਰਦਾਸ ਕਰਕੇ ਕਣਕ ਨਾਲ ਲੱਦੇ ਟਰੱਕਾਂ ਦੀ ਰਵਾਨਗੀ ਕੀਤੀ ਗਈ। ਇਸ ਸੇਵਾ ਕਾਰਜ ਵਿੱਚ ਯੋਗਦਾਨ ਪਾਉਣ ਵਾਲੀ ਮਲੋਟ, ਬੱਲੂਆਣਾ, ਅਬੋਹਰ, ਫ਼ਾਜ਼ਿਲਕਾ, ਜਲਾਲਾਬਾਦ, ਗੁਰੂਹਰਸਹਾਏ ਅਤੇ ਫ਼ਿਰੋਜ਼ਪੁਰ ਦੀ ਸਮੂਹ ਸੰਗਤ ਅਤੇ ਪਾਰਟੀ ਆਗੂਆਂ ਦੀ ਚੜ੍ਹਦੀਕਲਾ ਲਈ ਮੈਂ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਦਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button