NewsBreaking NewsD5 specialIndiaPunjab

Sri Hazoor Sahib ਨੂੰ ਬਦਨਾਮ ਨਾ ਕਰੋ, ਸਿੱਖਾਂ ਖਿਲਾਫ਼ ਸਾਜਿਸ਼! ਜਥੇਦਾਰ ਤੇ ਲੰਗਰ ਵਾਲਿਆਂ ਦਾ ਖ਼ੁਲਾਸਾ!!

ਨਵੀਂ ਦਿੱਲੀ : ਪੰਜਾਬ ‘ਚ ਸ਼ਰਧਾਲੂ ਕੋਰੋਨਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਨਾਂਦੇੜ ਤੋਂ ਪਰਤੇ 178 ਸ਼ਰਧਾਲੂ ਹੁਣ ਤੱਕ ਕੋਰੋਨਾ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਨਾਂਦੇੜ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂਆਂ ਦੇ ਕਾਰਨ ਪੰਜਾਬ ‘ਚ ਕੋਰੋਨਾ ਵਾਇਰਸ ਦਾ ਵਿਸਫੋਟ ਹੋ ਗਿਆ ਹੈ। ਨਾਂਦੇੜ ਤੋਂ 3500 ਤੋਂ ਜ਼ਿਆਦਾ ਸ਼ਰਧਾਲੂ ਪੰਜਾਬ ਪਰਤੇ ਹਨ। ਅਜੇ ਕਈ ਵਿਅਕਤੀਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ।

ਮੰਡੀਆਂ ‘ਚ ਕੰਮ ਕਰਨ ਵਾਲੇ ਲੋਕਾਂ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਬਿਆਨ! D5 Channel Punjabi

ਦੱਸ ਦਈਏ ਕਿ ਸ਼ਰਧਾਲੂਆਂ ਨੂੰ ਲਿਆਉਣ ‘ਚ ਲਾਪਰਵਾਹੀ ਵਰਤੀ ਗਈ। ਨਾਂਦੇੜ ਦੀ ਬੱਸ ਜਦੋਂ ਅੰਮ੍ਰਿਤਸਰ ਪਹੁੰਚੀ ਤਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਸਾਫ਼ – ਸਾਫ਼ ਦਿਖੀ। ਵਿਰੋਧੀ ਪੱਖ ਦੇ ਦਬਾਅ ਅਤੇ ਸ਼ਰਧਾਲੂਆਂ ਦੀ ਜਿੱਦ ਵਿੱਚ ਸਰਕਾਰ ਲੋਕਾਂ ਨੂੰ ਲੈ ਤਾਂ ਆਈ ਪਰ ਪੂਰੇ ਸੂਬੇ ਵਿੱਚ ਕੋਰੋਨਾ ਦੇ ਖਤਰੇ ਨੂੰ ਵਧਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button