Breaking NewsD5 specialNewsPunjab

SKM ‘ਚ ਸ਼ਾਮਲ ਜਥੇਬੰਦੀਆਂ ਦੀ ਮੀਟਿੰਗ ਕੁਲਵੰਤ ਸਿੰਘ ਮੌਲਵੀਵਾਲਾ ਦੀ ਪ੍ਰਧਾਨਗੀ ‘ਚ ਹੋਈ 

ਪਟਿਆਲਾ : ਅੱਜ ਜ਼ਿਲ੍ਹਾ ਪਟਿਆਲਾ ‘ਚ ਇਸ SKM ਵਿੱਚ ਸ਼ਾਮਲ ਜਥੇਬੰਦੀਆਂ ਦੀ ਮੀਟਿੰਗ ਕੁਲਵੰਤ ਸਿੰਘ ਮੌਲਵੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਗਾਜ਼ੀਆਬਾਦ ਮੀਟਿੰਗ ਵਿੱਚ ਵਿਚਾਰੇ ਗਏ ਏਜੰਡਿਆਂ ਦੀ ਜਾਣਕਾਰੀ ਦਿੱਤੀ ਗਈ। SKM ਵਿਚ ਮੁੜ ਸ਼ਾਮਲ ਹੋਈਆਂ ਜਥੇਬੰਦੀਆਂ ਨਾਲ SKM ਮਜ਼ਬੂਤ ਹੋਇਆ। ਦੇਸ਼ ਪੱਧਰੇ SKM ਵੱਲੋਂ ਦਿੱਤੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ। ਦਿੱਲੀ ਮੋਰਚੇ ਦੀ ਜਿੱਤ ਕਾਰਨ ਕੇਂਦਰ ਸਰਕਾਰ ਵੱਲੋਂ ਮੰਨਿਆ ਮੰਗਾ ਨਾ ਲਾਗੂ ਕਰਨ ਵਿਰੁੱਧ ਤਿੱਖੇ ਘੋਲ ਲੜਨ ਦੇ ਰਾਹ ਪੈਣ ਲੋੜ ਮਹਿਸੂਸ ਕਿੱਤੀ ਗਈ ਇਸ ਮੀਟਿੰਗ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋ ਹਰਭਜਨ ਸਿੰਘ ਬੁੱਟਰ ਗੁਰਮੀਤ ਸਿੰਘ ਦਿੱਤੁਪੁਰ ਸੁਖਵਿੰਦਰ ਸਿੰਘ ਤੁੱਲੇਵਾਲ ਕਿਰਤੀ ਕਿਸਾਨ ਯੂਨੀਅਨ ਵੱਲੋਂ ਰਮਿੰਦਰ ਸਿੰਘ ਪਟਿਆਲਾ ਦਵਿੰਦਰ ਸਿੰਘ ਪੂਣੀਆਂ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਗੁਰਮੇਲ ਸਿੰਘ ਢਕਡੱਬਾ ਟਹਿਲ ਸਿੰਘ ਕਕੇਪੁਰ ਸੁਰਜੀਤ ਸਿੰਘ ਲਾਚਕਣੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੂਰ ਵੱਲੋਂ ਗੁਰਮੀਤ ਸਿੰਘ ਭੁਪਿੰਦਰ ਸਿੰਘ ਇੰਡਿਯਨ ਫਾਰਮਰ ਐਸੋਸੀਏਸ਼ਨ ਵੱਲੋਂ ਮੇਵਾ ਸਿੰਘ ਪਾਲੋਂਦੀਆਂ ਅਮਰੀਕ ਸਿੰਘ ਪਬਰੀ ਗੁਰਮੇਲ ਸਿੰਘ ਬੋਸਰ ਕਲਾਂ AIKS ਵੱਲੋਂ ਧਰਮਪਾਲ ਸੀਲ ਜਮਹੂਰੀ ਕਿਸਾਨ ਸਭਾ ਵੱਲੋਂ ਹਰੀਂ ਸਿੰਘ ਦੋਂਣ ਰਮੇਸ਼ ਕੁਮਾਰ ਹਾਜ਼ਰ ਸਨ।

Goldy Brar News : ਪਹਿਲੀ ਵਾਰ ਕੈਮਰੇ ਸਾਹਮਣੇ ਆਇਆ Goldy Brar, Moosewala Murder Case ’ਚ ਕੀਤੇ ਵੱਡੇ ਖ਼ੁਲਾਸੇ!

ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾ ਤੋਂ ਟਾਲਾ ਬੱਟਣ ਵਿਰੁੱਧ ਜਿਵੇਂ MSP ਲਈ ਬਣਨ ਵਾਲੀ ਕਮੇਟੀ ਦੇ ਮੈਂਬਰਾਂ ਬਾਰੇ ਕਾਰਜ ਖੇਤਰ ਤੇ ਕਰਨ ਬਾਰੇ ਕੋਈ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਮੋਰਚੇ ਦੌਰਾਨ ਕਿਸਾਨਾਂ ਤੇ ਬਣਾਏ ਕੇਸ ਵਾਪਸ ਨਹੀਂ ਲਏ ਪੁਰ ਖ਼ਿਰੀ ਟੈਣੀ ਨੂੰ ਬਰਖਾਸਤ ਨਾ ਕਰਨਾ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਨਾ ਦੇ ਬਿਜਲੀ ਬਿਲ 2020 ਨੂੰ ਵਾਪਸ ਨਾ ਲੈਣਾ ਲਕਹਿਮਪੁਰ ਖ਼ਿਰੀ ਦੇ ਕਿਸਾਨ ਆਗੂਆਂ ਤੇ ਝੂਠੇ ਕੇਸ ਬਣਾਉਣਾ ਦਹਸ਼ਤ ਦਾ ਮਾਹੌਲ ਪੈਦਾ ਕਰਨਾ ਆਦਿ ਮੰਗਾ ਦੀ ਪ੍ਰਾਪਤੀ ਲਈ ਘੋਲ ਲੜਨਾ ਲਾਜ਼ਮੀ ਹੈ। ਜਿਸ ਲੜੀ ਵਜੋ ਘੋਲ ਦੀ ਤਿਆਰੀ ਸ਼ੁਰੂ ਕਿੱਤੀ ਹੈ 18 ਜੁਲਾਈ ਤੋਂ 30 ਜੁਲਾਈ ਤਕ ਜ਼ਿਲ੍ਹਾ ਕਨਵੈਨਸ਼ਨਾਂ ਕਿਤਿਆਂ ਜਾਣ ਗਈਆਂ ਪਟਿਆਲਾ ਵਿਖੇ ਇਹ ਕਨਵੈਨਸ਼ਨ 25 ਪਟਿਆਲਾ ਅਨਾਜ ਮੰਡੀ ਵਿਚ ਹੋਵੇਗੀ ! 31 ਜੁਲਾਈ ਨੂੰ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ 11 ਵਜੇ ਤੋਂ 3 ਵਜੇ ਤਕ ਪੂਰੇ ਭਾਰਤ ਵਿਚ ਰੇਲਾਂ ਰੋਕਿਆਂ ਜਾਣ ਗਈਆਂ ਰਾਜਪੁਰਾ ਜੰਕਸ਼ਨ ਅਤੇ ਪਟਿਆਲਾ ਜਿਲੇ ਵੱਲੋਂ ਰੇਲਾਂ ਰੋਕਿਆਂ ਜਾਣ ਗਿਆਂ 7 ਅਗਸਤ ਤੋਂ14 ਅਗਸਤ ਤਕ ਅਗਨੀ ਪਥ ਦੇ ਨਾਰੇ ਹੇਠ ਰੋਸ ਵਿਚ ਜੇ ਜਵਾਨ ਜੇ ਕਿਸਾਨ ਜੈ ਨੌਜਵਾਨ ਦੇ ਨਾਅਰੇ ਹੇਠ ਰੋ ਰੋਸ਼ ਪ੍ਰਗਟਾਵੇ ਜ਼ਾਹਿਰ ਕਿੱਤੇ ਜਾਣ ਗਏ ਪੂਰੇ ਭਾਰਤ ਵਿਚ 75 ਆਜ਼ਾਦੀ ਦਿਵਸ ਮੌਕੇ ਲਕਹਿਮਪੁਰ ਖ਼ਿਰੀ ਵਿਖੇ 18 19 20 ਨੂੰ 75 ਘੰਟੀਆਂ ਦਾ ਦੇਸ਼ ਪੱਧਰਾ ਧਰਨਾ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button