Breaking NewsD5 specialEntertainmentNewsPunjabTop News

Singga ਦੀ ਨਵੀਂ ਫਿਲਮ ‘ਬੇਫ਼ਿਕਰੇ’ ਦੀ ਸ਼ੂਟਿੰਗ ਸ਼ੁਰੂ

ਚੰਡੀਗੜ੍ਹ: ਪਾੱਲੀਵੁੱਡ ਦੇ ਮਸ਼ਹੂਰ ਗਾਇਕ ਸਿੰਗਾ ਦੀ ਨਵੀਂ ਫਿਲਮ ‘ਬੇਫ਼ਿਕਰੇ’ ਜਲਦ ਦਰਸ਼ਕਾਂ ਦੇ ਸਾਹਮਣੇ ਆਵੇਗੀ। ਸਿੰਗਾ ਦੀ ‘ਬੇਫ਼ਿਕਰੇ’ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਦੇ ਨਿਰਮਾਤਾ ਰਿੱਕੀ ਤੇਜੀ ਹਨ। ਇਹ ਫ਼ਿਲਮ ਚੰਨਦੀਪ ਧਾਲੀਵਾਲ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਜਾ ਰਹੀ ਹੈ।

Amritsar News : ਸਿੰਘਾਂ ਨੇ ਥਾਣੇ ਚੋਂ ਬਾਹਰ ਕੱਢਿਆ ਮੁਨਸ਼ੀ | D5 Channel Punjabi

ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਸਿਟੀ ਦੇ ਆਲੇ-ਦੁਆਲੇ ਕੀਤੀ ਜਾ ਰਹੀ ਹੈ।‘ਬੇਫ਼ਿਕਰੇ’ ਫ਼ਿਲਮ ਦਾ ਸਕ੍ਰੀਨਪਲੇਅ ਅਤੇ ਡਾਇਲਾਗਸ ਕਰਨ ਸੰਧੂ ਅਤੇ ਧੀਰਜ ਕੁਮਾਰ ਵੱਲੋਂ ਲਿਖੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button