Breaking NewsD5 specialIndiaNewsSportsTop News

ਨੀਰਜ ਚੋਪੜਾ ਦਾ ਯੂਟਿਊਬ ਚੈਨਲ ਲਾਂਚ

ਨਵੀਂ ਦਿੱਲੀ: ਨੀਰਜ ਚੋਪੜਾ ਨੇ ਆਪਣਾ ਖ਼ੁਦ ਦਾ ਯੂਟਿਊਬ ਚੈਨਲ ਸ਼ੁਰੂ ਕਰ ਲਿਆ ਹੈ। ਓਲੰਪਿਕ ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਟਿਊਬ ਚੈਨਲ ਰਾਹੀਂ ਮੈਂ ਆਪਣੇ ਪ੍ਰਸ਼ੰਸਕਾਂ ਨਾਲ ਸਿੱਧਾ ਜੁੜ ਸਕਦਾ ਹਾਂ।

Pargat Singh ਨੇ ਫਸਾਇਆ Bhagwant Mann, ਫੈਸਲੇ ਨਾਲ ਹੋਵੇਗਾ ਪੰਜਾਬ ਦਾ ਨੁਕਸਾਨ | D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਨੀਰਜ ਚੋਪੜਾ ਖੇਡ ਅਤੇ ਫਿੱਟਨੈਸ ‘ਤੇ ਲੰਬੀਆਂ ਅਤੇ ਛੋਟੀਆਂ ਵੀਡੀਓਜ਼ ਨਾਲ ਆਪਣੀ ਲੋਕਾਂ ਨਾਲ ਸਾਂਝੀਆਂ ਕਰਨਗੇ। ਬੀਤੇ ਐਤਵਾਰ ਨੂੰ ਨੀਰਜ ਚੋਪੜਾ ਦਾ ਯੂਟਿਊਬ ਚੈਨਲ ਲਾਂਚ ਕੀਤਾ ਗਿਆ। ਉਨ੍ਹਾਂ ਨੇ ਆਪਣੇ 70 ਲੱਖ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਹੈਂਡਲ ‘ਤੇ ਜਾਣਕਾਰੀ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button