Breaking NewsD5 specialIndiaNewsTop News

Shivraj Chouhan ਨੇ ਸ਼ਹੀਦ ਹੋਏ ਨਾਇਕ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਭੋਪਾਲ: ਤਾਮਿਲਨਾਡੂ ਵਿੱਚ ਪਿਛਲੇ ਦਿਨੀਂ ਹੈਲੀਕਾੱਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿੱਚ Bipin Rawat ਸਣੇ 13 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਮ੍ਰਿਤਕਾਂ ਵਿੱਚ ਨਾਇਕ Jatinder ਵੀ ਸ਼ਾਮਲ ਸਨ। ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ Shivraj Singh Chouhan ਨੇ ਅੱਜ Jatinder ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

Farmers Won : ਕਿਸਾਨਾਂ ਨੇ ਮੋੜਲੇ ਟਰੈਕਟਰ , ਨਹੀਂ ਹੋਵੇਗਾ ਅੰਦੋਲਨ ਖਤਮ! Rajewal ਦਾ ਵੱਡਾ ਧਮਾਕਾ ||

Shivraj Singh Chouhan ਨੇ ਸ਼ਹੀਦ ਹੋਏ ਨਾਇਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Chouhan ਨੇ ਕਿਹਾ ਕਿ ਅਮਰ ਸ਼ਹੀਦ Jatinder ਜੀ ਸਿਰਫ ਮੱਧ ਪ੍ਰਦੇਸ਼ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਮਾਣ ਹਨ। ਮੈਂ Jatinder ਦੇ ਮਾਤਾ-ਪਿਤਾ ਅਤੇ ਪਤਨੀ ਨੂੰ ਪ੍ਰਣਾਮ ਕਰਦਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button