Breaking NewsD5 specialNewsSportsTop News

Shikhar Dhawan ਦਾ One Day Career ਵੀ ਖਤਮ ਹੋਣ ਦੀ ਕਗਾਰ ‘ਤੇ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ Shikhar Dhawan ਦਾ One Day Career ਵੀ ਹੁਣ ਖਤਰੇ ਵਿੱਚ ਹੈ। Dhawan ਨੇ ਲੰਬੇ ਸਮੇਂ ਤੋਂ ਟੀਮ ਇੰਡੀਆ ਲਈ ਟੈਸਟ ਨਹੀਂ ਖੇਡਿਆ ਹੈ, ਜਦਕਿ ਟੀ-20 ਵਿਸ਼ਵ ਕੱਪ 2021 ਲਈ Shikhar Dhawan ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹੁਣ One Day Team ਵਿੱਚ ਉਸਦੇ ਲਈ ਇੱਕ ਉਮੀਦ ਬਚੀ ਸੀ ਪਰ ਹੁਣ ਲੱਗਦਾ ਹੈ ਕਿ Dhawan ਨੂੰ One Day Team ਵਿੱਚ ਸ਼ਾਮਿਲ ਕੀਤਾ ਜਾਵੇ।

http://ਕਿਸਾਨਾਂ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ​ਸਰਕਾਰ ਦਾ ਆਇਆ ਸੱਦਾ || D5 Channel Punjabi

Vijay Hazare Trophy ਵਿੱਚ Dhawan ਦਾ ਪ੍ਰਦਰਸ਼ਨ ਦਿੱਲੀ ਲਈ ਹੁਣ ਤੱਕ ਕਾਫੀ ਖਰਾਬ ਰਿਹਾ ਹੈ। Shikhar Dhawan ਨੇ ਟੀ-20 ‘ਚ ਖਰਾਬ ਪ੍ਰਦਰਸ਼ਨ ਕੀਤਾ ਹੈ। ਆਈ.ਪੀ.ਐਲ. 2021 ਵਿੱਚ ਧਵਨ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਪਰ ਫਿਰ ਵੀ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ 2021 ਜਾਂ ਨਿਊਜ਼ੀਲੈਂਡ ਖ਼ਿਲਾਫ਼ ਭਾਰਤੀ ਟੀਮ ਵਿੱਚ ਮੌਕਾ ਨਹੀਂ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button