Breaking NewsD5 specialIndiaNewsPoliticsPunjab

SGPC ਦੇ ਅੰਦਰਲੇ ਰਾਜ਼ ਸੁਣੋ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਜ਼ੁਬਾਨੀ

ਅੰਮ੍ਰਿਤਸਰ : ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ ਪਰ ਕੁੱਝ ਆਪਣੇ ਹੀ ਲੋਕ ਇਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੁਆਰਾ ਸ਼੍ਰੋੋਮਣੀ ਕਮੇਟੀ ਦੀ ਕਾਰਜਸ਼ੈਲੀ ‘ਤੇ ਸਵਾਲ ਖੜੇ ਕਰਨਾ ਇਸਦਾ ਸਬੂਤ ਹੈ।

SGPC ਦੇ ਅੰਦਰਲੇ ਰਾਜ਼ ਸੁਣੋ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਜ਼ੁਬਾਨੀ | ਜਥੇਦਾਰਾਂ ਦੇ ਉੱਡਣਗੇ ਹੋਸ਼

ਸ਼੍ਰੋਮਣੀ ਕਮੇਟੀ ਦੀਆਂ ਧਾਂਦਲੀਆਂ ਦਾ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਹੋਰ ਵੀ ਕਈ ਖੁਲਾਸੇ ਗਏ ਹਨ। ਉਨ੍ਹਾਂ ਨੇ ਰਾਮ ਰਹੀਮ ਦੀ ਮੁਆਫ਼ੀ ਦਾ ਚਿੱਠਾ ਵੀ ਬਿਆਨ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button