Breaking NewsD5 specialNewsSportsTop News

Saurabh Choudhary ਨੇ ISSF ਵਿਸ਼ਵ ਕੱਪ ‘ਚ ਜਿੱਤਿਆ Gold Medal 

ਨਵੀਂ ਦਿੱਲੀ : ਭਾਰਤ ਦੇ ਸਟਾਰ ਨਿਸ਼ਾਨੇਬਾਜ਼ Saurabh Choudhary ਨੇ ਇਸ ਸਾਲ ਦੇ ਪਹਿਲੇ ISSF ਵਿਸ਼ਵ ਕੱਪ ‘ਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਗੋਲਡ ਮੈਡਲ ਜਿੱਤ ਲਿਆ ਹੈ। ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਚੌਧਰੀ ਨੇ ਗੋਲਡ ਮੈਡਲ ਦੇ ਮੁਕਾਬਲੇ ‘ਚ ਜਰਮਨੀ ਦੇ ਮਾਈਕਲ ਸ਼ਵਾਲਡ ਨੂੰ ਪਛਾੜਿਆ।

BIG News : Ukraine ‘ਚ ਫਸੇ Students ਨਾਲ ਜੁੜੀ ਵੱਡੀ ਅਪਡੇਟ,ਮਾਪਿਆਂ ਨੇ ਲਿਆ ਫੈਸਲਾ,ਸਰਕਾਰ ਲਈ ਮੁਸੀਬਤ !

ਰੂਸ ਦੇ ਆਰਟਮ ਚੇਰਨੋਸੋ ਨੇ ਕਾਂਸੀ ਮੈਡਲ ਜਿੱਤਿਆ। ਯੂਕਰੇਨ ‘ਤੇ ਰੂਸ ਦੇ ਫੌਜੀ ਹਮਲੇ ਦੇ ਕਾਰਨ ਉਸਦਾ ਝੰਡਾ ਹਟਾ ਦਿੱਤਾ ਗਿਆ ਸੀ। ਓਲੰਪੀਅਨ ਅਤੇ ਜਵਾਨ ਓਲੰਪਿਕ ਗੋਲਡ ਮੈਡਲ ਜਿੱਤ ਚੁੱਕੇ ਚੌਧਰੀ ਕੁਆਲੀਫਿਕੇਸ਼ਨ ‘ਚ 584 ਸਕੋਰ ਕਰਕੇ ਤੀਸਰੇ ਸਥਾਨ ‘ਤੇ ਸਨ। ਉਨ੍ਹਾਂ ਨੇ ਰਿਲੇ ਵਨ ਦੇ ਆਖਰੀ ਪੜਾਅ ‘ਚ 38 ਸਕੋਰ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਮੈਡਲ ਦੇ ਮੁਕਾਬਲੇ ‘ਚ ਉਨ੍ਹਾਂ ਨੇ 42.5 ਦੇ ਸਕੋਰ ਦੇ ਨਾਲ ਸਿਖਰ ਸਥਾਨ ਹਾਸਲ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button