Breaking NewsD5 specialIndiaNewsTop News

Jammu – Kashmir ‘ਚ ਅੱਤਵਾਦੀਆਂ ਨੇ BSF ਦੇ ਕਾਫ਼ਲੇ ‘ਤੇ ਕੀਤਾ ਹਮਲਾ

ਜੰਮੂ : ਜੰਮੂ – ਕਸ਼ਮੀਰ ‘ਚ ਵੀਰਵਾਰ ਨੂੰ ਅੱਤਵਾਦੀਆਂ ਨੇ ਬੀਐਸਐਫ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਹੈ। ਇਸ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਮੁੱਠਭੇੜ ਵੀ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਕਾਫਲੇ ‘ਤੇ ਇਹ ਹਮਲਾ ਦੱਖਣੀ ਕਸ਼ਮੀਰ ਦੇ ਕੁਲਗਾਮ ਜਿਲ੍ਹੇ ‘ਚ ਮਾਲਪੋਰਾ ਕਾਜੀਗੁੰਡ ਦੇ ਕੋਲ ਸ਼੍ਰੀਨਗਰ – ਜੰਮੂ ਹਾਈਵੇਅ ‘ਤੇ ਹੋਈ ਹੈ।

Kisan Bill 2020 : Captain ਦੇ ਮਹਿਲ ਨੂੰ ਪਿਆ ਘੇਰਾ, ਕਿਸਾਨਾਂ ਨੇ ਮਾਰੇ ਲਲਕਾਰੇ || D5 Channel Punjabi

ਉਥੇ ਹੀ ਇਸਦੀ ਜਾਣਕਾਰੀ ਦਿੰਦੇ ਹੋਏ ਆਈਜੀਪੀ ਕਸ਼ਮੀਰ ਵਿਜੈ ਕੁਮਾਰ ਨੇ ਦੱਸਿਆ ਕਿ ਕੁਲਗਾਮ ‘ਚ ਅੱਤਵਾਦੀਆਂ ਨੇ ਬੀਐਸਐਫ ਦੇ ਕਾਫਲੇ ‘ਤੇ ਫਾਈਰਿੰਗ ਕੀਤੀ। ਇਸ ਹਮਲੇ ‘ਚ ਕਿਸੇ ਵੀ ਜਵਾਨ ਦੇ ਸੱਟ ਲੱਗਣ ਦੀ ਸੂਚਨਾ ਨਹੀਂ ਮਿਲੀ। ਹਾਲਾਂਕਿ ਹਮਲੇ ‘ਚ ਹੋਈ ਜਵਾਬੀ ਫਾਈਰਿੰਗ ‘ਚ 3 ਅੱਤਵਾਦੀ ਫਸ ਗਏ ਹਨ। ਪੁਲਿਸ ਸੀਆਰਪੀਐਫ ਅਤੇ ਫੌਜ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button