Breaking NewsD5 specialNewsPunjabTop News

Satyendra Kumar Jain ਸੰਗਰੂਰ ‘ਚ ਅੱਜ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਕਰਨਗੇ ਬੈਠਕ

ਸੰਗਰੂਰ: ਦਿੱਲੀ ਦੇ ਸਿਹਤ ਮੰਤਰੀ Satyendra Kumar Jain ਅੱਜ ਸੰਗਰੂਰ ਪਹੁੰਚਣਗੇ। ਆਮ ਆਦਮੀ ਪਾਰਟੀ ਦੇ ਆਗੂ Dinesh Bansal ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ Satyendra Kumar Jain ਦੁਪਹਿਰ ਤੋਂ ਬਾਅਦ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਬੈਠਕ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button