Breaking NewsIndiaPunjabTop News

39 ਸਾਲ ਬਾਅਦ ‘ਆਪ੍ਰੇਸ਼ਨ ਬਲੂ ਸਟਾਰ’ ਦੇ ਜ਼ਖਮ ਹੋਏ ਹਰੇ, ਆਪ੍ਰੇਸ਼ਨ ਇੰਚਾਰਜ ਜਨਰਲ ਕੁਲਦੀਪ ਬਰਾੜ ਨੇ ਇੰਦਰਾਂ ਸਰਕਾਰ ‘ਤੇ ਸਾਧੇ ਨਿਸ਼ਾਨੇ

After 39 years of 'Operation Blue Star' in-charge General Kuldeep Brar has targeted Indira Sarkar.

ਨਵੀਂ ਦਿੱਲੀ : 6 ਜੂਨ 1984 ਨੂੰ ਅੰਮ੍ਰਿਤਸਰ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਤਸ਼ਦ ਨੂੰ ਕੋਈ ਨਹੀਂ ਭੂਲ ਸਕਦਾ। ਕਿਵੇਂ ਜਨਰਲ ਕੁਲਦੀਪ ਬਰਾੜ ਦੀ ਅਗਵਾਈ ‘ਚ ਭਾਰਤੀ ਫੋਜ ਨੇ ਸ਼੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਗੋਲੀਆਂ ਚਲਾਇਆ । ਲਗਾਤਾਰ 3 ਦਿਨ ਚੱਲੇ ਆਪ੍ਰੇਸ਼ਨ ਬਲੂ ਸਟਾਰ ਵਿਚ ਭਾਰਤੀ ਫੋਜ ਨੇ ਸਿੱਖਾ ਦੀ ਭਾਵਨਾਵਾਂ ਨੂੰ ਛਿਕੇ ਟੰਗ ਕੇ ਸ਼੍ਰੀ ਹਰਿਮੰਦਿਰ ਸਾਹਿਬ ਅੰਦਰ ਦਾਖਲ ਹੋਇਆ ‘ਤੇ ਗੋਲੀਆ ਚਲਾਇਆ। ਇਸ ਗੋਲੀਬਾਰੀ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਮੇਤ ਕਿਨ੍ਹੀ ਹੀ ਸਿੱਖ ਸੰਗਤਾਂ ਦੀ ਇਸ ਗੋਲੀਬਾਰੀ ‘ਚ ਮੌਤ ਹੋ ਗਈ ਸੀ। ਲਗਭਗ 39 ਸਾਲ ਬਾਅਦ ‘ਆਪ੍ਰੇਸ਼ਨ ਬਲੂ ਸਟਾਰ’ ਦੇ ਜ਼ਖਮ ਇਕ ਵਾਰ ਫਿਰ ਤੋਂ ਹਰੇ ਹੋ ਗਏ ਹਨ।

Operation Blue Star ਨਾਲ ਜੁੜੀ ਵੱਡੀ ਖ਼ਬਰ, Lieutenant General Kuldip Brar ਦੇ ਖੁਲਾਸੇ | D5 Channel Punjabi

ਜਨਰਲ ਕੁਲਦੀਪ ਬਰਾੜ ਨੇ ਇਕ ਨਿਊਜ਼ ੲਜੇਸੀ ਨੂੰ ਇੰਟਰਵਿਊ ਦੌਰਾਨ ‘ਆਪ੍ਰੇਸ਼ਨ ਬਲੂ ਸਟਾਰ’ ਦਾ ਜ਼ਿਕਰ ਕੀਤਾ। ਉਨ੍ਹਾਂ ਆਪਣੇ ਇੰਟਰਵਿਊ ਦੌਰਾਨ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਿਵੇਂ ਇੰਦਰਾਂ ਗਾਂਧੀ ਨੇ ਭਿੰਡਰਾਂਵਾਲਾ ਦਾ ਕੱਦ ਵਧਾਇਆ, ਫਿਰ ਬਾਅਦ ‘ਚ ਖ਼ਤਮ ਕਰਨ ਦੇ ਹੁਕਮ ਦਿੱਤੇ । ਉਨ੍ਹਾਂ ਅੱਗੇ ਕਿਹਾ ਕਿ ਇੰਦਰਾਂ ਗਾਂਧੀ ਨੇ ਬਹੁਤ ਦੇਰ ‘ਚ ਐਕਸ਼ਨ ਲਿਆ। ਇਸ ਗੱਲ ਨੂੰ ਹੋਰ ਵਿਸਤਾਰ ਨਾਲ ਜਾਨਣ ਲਈ ਸਾਡੇ ਸਹਿਯੋਗੀ ਅਨਿਲ ਠਾਕੁਰ ਨੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਖ਼ਾਸ ਗੱਲਬਾਤ ਕੀਤੀ।

ਵੀਡੀਓ ਨੂੰ ਪੂਰਾ ਵਿਸਤਾਰ ਨਾਲ ਜਾਨਣ ਲਈ ਨੀਚੇ ਦਿੱਤੇ ਲਿੰਕ ‘ਤੇ Click ਕਰੋ :

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button