Breaking NewsD5 specialNewsPunjabTop News

Sangrur By Poll Election 2022: ਸਿਮਰਨਜੀਤ ਸਿੰਘ ਮਾਨ ਦੀ ਲੀਡ ‘ਚ ਲਗਾਤਾਰ ਵਾਧਾ, 6800 ਤੋਂ ਵੀ ਵੱਧ ਵੋਟਾਂ ‘ਚ ਅੱਗੇ

ਸੰਗਰੂਰ:ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਲਗਾਤਾਰ ਜਿਤ ਵੱਲ ਵੱਧਦੇ ਨਜ਼ਰ ਆ ਰਹੇ ਹਨ। ਇਸ ਵੇਲੇ ਉਹ 6800 ਤੋਂ ਵੀ ਵੱਧ ਵੋਟਾ ਨਾਲ ਅੱਗੇ ਚੱਲ ਰਹੇ ਹਨ।

Sangrur ਵਾਲਿਆਂ ਨੇ ਰਚਤਾ ਇਤਿਹਾਸ! ਵੱਡੇ ਲੀਡਰ ਨੇ ਕਬੂਲੀ ਹਾਰ Akali Dal ਬਾਰੇ ਵੱਡਾ ਖ਼ੁਲਾਸਾ| D5 Channel Punjabi

ਸਿਮਰਨਜੀਤ ਸਿੰਘ ਮਾਨ ਅਤੇ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਵਿਚਕਾਰ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਨਾਲ ਹੀ ਤੁਹਾਨੂੰ ਦਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਵੱਲੌਂ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਵੀ ਰੱਖੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button