Republic Day ‘ਤੇ ਅਟਾਰੀ ਬਾਰਡਰ ਦੀ ਪਰੇਡ ਨਹੀਂ ਦੇਖ ਸਕਣਗੇ ਦਰਸ਼ਕ
ਅੰਮ੍ਰਿਤਸਰ : ਦੇਸ਼ ਦੇ 72ਵੇਂ ਗਣਤੰਤਰ ਦਿਵਸ ‘ਤੇ ਅਟਾਰੀ ਬਾਰਡਰ ‘ਤੇ ਹੋਣ ਵਾਲੀ ਪਰੇਡ ਦਰਸ਼ਕ ਨਹੀਂ ਦੇਖ ਸਕਣਗੇ, ਕਿਉਂਕਿ ਕੋਵਿਡ – 19 ਮਹਾਮਾਰੀ ਦੇ ਚੱਲਦਿਆਂ ਅਜੇ ਤੱਕ ਰੀਟ੍ਰੀਟ ਸੈਰੇਮਨੀ ਥਾਂ ‘ਤੇ ਟੂਰਿਸਟ ਐਂਟਰੀ ਸ਼ੁਰੂ ਨਹੀਂ ਕੀਤੀ ਗਈ, ਹਾਲਾਂਕਿ ਪਾਕਿਸਤਾਨੀ ਖੇਮੇ ‘ਚ ਟੂਰਿਸਟ ਐਂਟਰੀ ਪਿਛਲੇ ਤਿੰਨ ਮਹੀਨਿਆਂ ਤੋਂ ਸ਼ੁਰੂ ਹੋ ਚੁੱਕੀ ਹੈ।
ਹੁਣੇ ਹੁਣੇ ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ. 26 ਜਨਵਰੀ ਤੋਂ ਪਹਿਲਾ ਧਮਾਕਾ, ਮੋਦੀ ਵੀ ਹੈਰਾਨ !
ਜ਼ਿਕਰਯੋਗ ਹੈ ਕਿ ਅਟਾਰੀ ਬਾਰਡਰ ‘ਤੇ ਬੀ .ਐਸ.ਐਫ. ਅਤੇ ਪਾਕਿਸਤਾਨ ਰੇਂਜਰਸ ਦੇ ਵਿੱਚ ਹੋਣ ਵਾਲੀ ਪਰੇਡ ਦੇਖਣ ਲਈ ਹਜ਼ਾਰਾਂ ਦੀ ਗਿਣਤੀ ‘ਚ ਦੇਸ਼ – ਵਿਦੇਸ਼ ਤੋਂ ਟੂਰਿਸਟ ਆਉਂਦੇ ਹਨ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਕਈ ਮਹੀਨਿਆਂ ਤੋਂ ਰੀਟ੍ਰੀਟ ਸੈਰੇਮਨੀ ਥਾਂ ‘ਤੇ ਟੂਰਿਸਟ ਐਂਟਰੀ ਬੈਨ ਹੈ, ਜਿਸਦੇ ਨਾਲ ਅੰਮ੍ਰਿਤਸਰ ਘੁੰਮਣ ਆਉਣ ਵਾਲੇ ਦਰਸ਼ਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.